Htv Punjabi
Punjab Video

ਰੋਡ ਉੱਤੇ ਜਾਂਦੀਆਂ ਧੀਆਂ-ਭੈਣਾਂ ਨੂੰ ਦੇਖ ਵਿਗੜੇ ਮੁੰਡੇ ਕਰਦੇ ਸੀ ਅਜਿਹੀਆਂ ਹਰਕਤਾਂ ?

ਸਕਰੀਨ ਦੇ ਉੱਤੇ ਤੁਸੀਂ ਤਿੰਨ ਨੌਜਵਾਨਾ ਨੂੰ ਹੌਲੀ ਹੌਲੀ ਪੀਪਣੀ ਵਜਾਉਂਦੇ ਦੇਖ ਰਹੇ ਹੋ ਦਰਅਸਲ ਇਹਨਾਂ ਦੀ ਪਹਿਲਾਂ ਤਾਂ ਪੀਪਣੀ ਇਨੀ ਤੇਜ਼ ਵੱਜ ਰਹੀ ਸੀ ਜਿਸ ਤੋਂ ਬਾਅਦ ਜਦੋਂ ਦਬੰਗ ਐਸਐਚ ਓ ਘਰ ਪਹੁੰਚ ਗਿਆ ਤਾਂ ਪੀਪਣੀ ਵਜਾਉਣ ਵਾਸਤੇ ਹਵਾ ਹੀ ਖਤਮ ਹੋ ਗਈ ਅਤੇ ਇਸ ਐਸਐਚਓ ਨੇ ਇਹਨਾਂ ਨੌਜਵਾਨਾਂ ਨੂੰ ਅਜਿਹਾ ਗਿਫਟ ਦਿੱਤਾ ਕਿ ਹਰ ਸਾਲ ਇਸ ਗਿਫਟ ਨੂੰ ਯਾਦ ਰੱਖਣਗੇ,, ਤੁਸੀਂ ਸੋਚਦੇ ਹੋ ਹੋਵੋਗੇ ਕਿ ਆਖਰ ਇਹਨਾਂ ਨੌਜਵਾਨ ਨੇ ਅਜਿਹਾ ਕੀ ਕਰ ਦਿੱਤਾ ਜੇਕਰ ਤੁਸੀਂ ਵੀ ਮਾਤਾ ਚਿੰਤਪੁਰਨੀ ਤੇ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਧਿਆਨ ਨਾਲ ਦੇਖ ਲਿਓ ਅਤੇ ਫਿਰ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਜਾਇਓ। ਇਹ ਨੌਜਵਾਨ ਵੀ ਮਾਤਾ ਚਿੰਤਪੁਰਨੀ ਤੇ ਜਾ ਰਹੇ ਸੀ ਪਰ ਐਕਟੀਵਾ ਤੇ ਸਵਾਰ ਹੋ ਕੇ ਇਹਨਾਂ ਨੇ ਅਜਿਹੀ ਹੁੱਲੜਬਾਜ਼ੀ ਕੀਤੀ ਕਿ ਇਹਨਾਂ ਦੀ ਵੀਡੀਓ ਬਣ ਗਈ। ਫਿਰ ਵੀਡੀਓ ਤੋਂ ਬਾਅਦ ਕੀ ਹੋਇਆ ਉਹ ਵੀ ਦੱਸਾਂਗੇ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ,,,,,,,,

ਇਹ ਤਾਂ ਉਹ ਵੀਡੀਓ ਸੀ ਜਦੋਂ ਇਹ ਮਾਤਾ ਚਿੰਤਪੁਰਨੀ ਦੇ ਜਾਣ ਸਮੇਂ ਹੁੱਲੜਬਾਜ਼ੀ ਕਰ ਰਹੇ ਸੀ ਤੇ ਹੁਣ ਦੇਖੋ ਉਹ ਵੀਡੀਓ ਜਦੋਂ ਐਸਓ ਨੇ ਇਹਨਾਂ ਨੂੰ ਦਬੋਚ ਲਿਆ ਤੇ ਫਿਰ ਇਹਨਾਂ ਤੋਂ ਪੀਪਣੀ ਵਜਾਈ,,,,,,,,

ਦੇਸ਼ ਵਿਦੇਸ਼ ਤੋਂ ਮਾਤਾ ਦੇ ਭਗਤ ਹੁਸ਼ਿਆਰਪੁਰ ਤੋਂ ਲੈਕੇ ਹਿਮਾਚਲ ਮਾਤਾ ਚਿੰਤਾਪੂਰਨੀ ਦੇ ਦਰਬਾਰ ਤੱਕ ਲੰਗਰ ਲਾਉਂਦੇ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਭਗਤ ਦਰਸ਼ਨਾਂ ਲਈ ਆਉਂਦੇ ਹਨ ਜਿਸ ਕਾਰਣ ਸਾਰੇ ਰਸਤੇ ਵਿੱਚ ਰੋਣਕਾ ਦੇਖਣ ਨੂੰ ਮਿਲਦੀਆਂ ਹਨ ਇਹਨਾਂ ਰੋਣਕਾ ਵਿੱਚ 3 ਹੁਲੜਬਾਜ ਨੌਜਵਾਨ ਜੋ ਕੀ ਐਕਟਿਵਾ ਤੇ ਸਵਾਰ ਹੋਕੇ ਉੱਚੀ ਆਵਾਜ ਦੇ ਬਾਜੇ ਨਾਲ ਹੁਲੜ ਕਰਦੇ ਨਜ਼ਰ ਆਏ ਜਿਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਦ ਹੁਸ਼ਿਆਰਪੁਰ ਦੇ ਦਬੰਗ ਅਫ਼ਸਰ PCR ਇੰਚਾਰਜ ਸੁਭਾਸ਼ ਭਗਤ ਨੇ ਇਸ ਕਾਰਨਾਮੇ ਤੇ ਘਰ ਜਾਕੇ ਗਿਫ਼੍ਟ ਦੇਕੇ ਸਿਖਾਇਆ ਸਬਕ ਅਤੇ ਹੁਲੜਬਾਜੀ ਨਾ ਕਰਨ ਦੇ ਲਗਵਾਏ ਨਾਰੇ,,,,,,

ਇਸ ਦੇ ਨਾਲ ਹੀ ਐਸਐਚਓ ਨੇ ਲੋਕਾਂ ਨੂੰ ਸਮਝਾਇਆ ਕਿ ਜੇਕਰ ਕੋਈ ਵੀ ਮਾਤਾ ਚਿੰਤਪੁਨੀ ਦੇ ਦਰਸ਼ਨ ਕਰਨ ਸਮੇਂ ਹੁਲੜਬਾਜ਼ੀ ਕਰਦਾ ਪਾਇਆ ਤਾਂ ਉਹਨਾਂ ਨੂੰ ਇਸੇ ਤਰੀਕੇ ਨਾਲ ਸਾਬਕਾ ਸਿਖਾਇਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਹੰਮਦ ਮੁਸਤਫ਼ਾ ਦੀ ਅਰਜ਼ੀ ਤੇ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਦੇਖੋ ਆਹ ਦਿੱਤੇ ਹੁਕਮ

Htv Punjabi

ਟਿਊਸ਼ਨ ਪੜਨ ਆਏ ਬੱਚਿਆਂ ਲਈ ਕਮਰੇ ‘ਚੋਂ ਬੁਲਾਉਣ ਗਿਆ ਪਤੀ ਪਰ ਪਤਨੀ ਨੇ ਕੀਤਾ ਆਹ ਕਾਰਾ ,ਦੇਖੋ ਕੀ

Htv Punjabi

ਪਾਰਟੀ ਕਰਨ ਗਏ ਨੌਜਵਾਨ ਨਾਲ ਗਰੁੱਪ ‘ਚ ਹੋਇਆ ਮਾੜਾ ਕੰਮ

htvteam

Leave a Comment