Htv Punjabi
Punjab Video

ਰੱਬ ਐਵੇਂ ਦੀ ਕਿਸੇ ਨਾਲ ਨਾ ਕਰੇ ਦੇਖੋ ਰਾਹ ਜਾਂਦੈ ਦਾਦੇ-ਪੋਤੀ ਨਾਲ ਕੀ ਹੋਇਆ

ਤਸਵੀਰਾਂ ਨਾਭਾ ਦੀਆਂ ਨੇ ….ਕਾਰ ਦੇ ਬੋਰਨੈਟ ਉੱਤੇ ਚੜ੍ਹੀ ਟੋਟੇ-ਟੋਟੇ ਹੋਈ ਸਕੂਟੀ ਆਪਣੇ ਆਪ ‘ਚ ਸਾਰੀ ਘਟਨਾ ਬਿਆਨ ਕਰ ਰਹੀ ਹੈ। ਅੱਗੇ ਦੀਆਂ ਤਸਵੀਰਾਂ ਤੁਹਾਡੇ ਅੰਦਰ ਘਬਰਾਹਟ ਪੈਂਦਾ ਕਰ ਸਕਦੀਆਂ ਨੇ। ਘਟਨਾ ਉਸ ਵੇਲੇ ਸਾਹਮਣੇ ਜਦੋਂ ਹਕੀਮਪੁਰਾ ਦਾ ਰਹਿਣ ਵਾਲਾ ਲਖਮੀਰ ਸਿੰਘ ਆਪਣੀ ਸਾਢੇ ਤਿੰਨ ਸਾਲਾਂ ਪੋਤੀ ਰਹਿਮਤਜੋਤ ਨੂੰ ਸਕੂਲੋਂ ਲੈਕੇ ਆ ਰਿਹਾ ਸੀ ਤਾਂ ਪਿੰਡ ਬਹਿਬਲਪੁਰ ਨਜ਼ਦੀਕ ਤੇਜ਼ ਰਫਤਾਰ ਕਾਰ ਸਿੱਧੀ ਹੀ ਦਾਦਾ-ਪੋਤੀ ‘ਚ ਆ ਵੱਜੀ। ਹਾਦਸਾ ਐਨਾ ਭਿਆਨਕ ਸੀ ਕੀ ਦਾਦੇ ਦਾ ਸਰੀਰ ਥਾਂ-ਥਾਂ ਤੋਂ ਕੱਟਕੇ ਸ਼ੀਸ਼ੇ ਰਾਹੀ ਗੱਡੀਆਂ ਮੂਹਰੀਆਂ ਸੀਟਾਂ ਤੇ ਜਾ ਡਿੱਗਿਆ ਤੇ ਫੁੱਲਾਂ ਵਰਗੀ ਰਹਿਮਤਜੋਤ ਦੀ ਸ਼ਾਇਦ ਚੀਕ ਵੀ ਨਾ ਬੇਰਹਿਮ ਡਰਾਇਵਰ ਨੇ ਨਿਕਲਣ ਦਿੱਤੀ ਹੋਵੇ।ਤਸਵੀਰਾਂ ਤੁਹਾਡੇ ਰੌਂਗਟੇ ਖੜੇ ਕਰ ਸਕਦੀਆਂ ਨੇ। ….

ਫਿਲਹਾਲ ਪੁਲਿਸ ਨੇ ਦੋਵਾਂ ਦੇ ਮ੍ਰਿਤਕ ਸਰੀਰਾਂ ਨੂੰ ਪੋਸਟ ਮਾਰਟਮ ਲਈ ਭੇਜ ਮਾਮਲਾ ਦਰਜ ਕਰ ਲਿਆ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੱਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੇ ਬੇਬੇ ਹੋ ਗਈ ਤੱਤੀ

htvteam

ਪੰਜਾਬ ਦੇ ਲੋਕੋ ਆਪਣੀਆਂ ਬੱਚੀਆਂ ਦਾ ਰੱਖੋ ਖਿਆਲ, ਆਹ ਦੇਖੋ ਕੁੜੀਆਂ ਨਾਲ ਕੀ ਹੋਇਆ, ਕਿੱਥੇ ਗਈਆਂ ?

htvteam

3 ਵਾਰ ਚਾਰੇ ‘ਚ ਪਾਕੇ ਦਿਓ ਖੁਆ ਚੌਥੀ ਵਾਰ ਭਾਰ ਪੈਣਾ ਬੰਦ

htvteam

Leave a Comment