Htv Punjabi
Punjab Video

ਰੱਬ ਦਾ ਰੂਪ ਮੰਨੇ ਜਾਣ ਵਾਲੇ ਡਾਕਟਰ ਨੇ ਦੇਖੋ ਮਾਸੂਮ ਬੱਚੀ ਨਾਲ ਕੀ ਕੀਤਾ ?

ਜੇਕਰ ਤੁਸੀ ਆਪਣੇ ਬੱਚੇ ਜਾਂ ਕਿਸੇ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਦਾ ਸਿਵਲ ਹਸਪਤਾਲ ਚ ਇਲਾਜ ਕਰਵਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ ਇਹ ਗੱਲ ਅਸੀ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਅੰਮ੍ਰਿਤਸਰ ਦਾ ਗੁਰੂ ਨਾਨਕ ਹਸਪਤਾਲ ਇਕ ਵਾਰ ਵਿਵਾਦਾਂ ਚ ਘਿਰਦਾ ਨਜ਼ਰ ਆ ਰਿਹਾ ਹੈ ਜਿੱਥੇ ਤਰਨਤਾਰਨ ਪੱਟੀ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਆਪਣੀ 6 ਸਾਲਾਂ ਦੀ ਬੱਚੀ ਨੂੰ ਏਸ ਹਸਪਤਾਲ ਚ ਦਾਖਲ ਕੀਤਾ ਸੀ ਬੱਚੀ ਤੜਫ ਤੜਫ ਕੁਰਲਾ ਰਹੀ ਸੀ ਉਧਰ ਡਾਕਟਰ ਸਾਬ ਆਪਣੀ ਪਾਰਟੀ ਕਰਨ ਚ ਮਸ਼ਰੂਫ ਸੀ ਫਿਰ ਜੋ ਬੱਚੀ ਨਾਲ ਹੋਇਆ ਉਹ ਸੁਣੋ ਪਰਿਵਾਰ ਦੇ ਜੂਬਾਨੀ,,,,,,,,,,,,,,ਉਧਰ ਡਾਕਟਰ ਮੋਹਿਤ ਚੰਦਰ ਹੋਰਾਂ ਪਰਿਵਾਰ ਵਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,,,ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀਂ ਐ,,,,,,,,ਜਿਕਰਯੋਗ ਹੈ ਕਿ ਗੁਰੂ ਨਾਨਕ ਹਸਪਤਾਲ ਚ ਦੋ ਮਹੀਨੇ ਪਹਿਲਾਂ ਵੀ ਇਕ ਬੱਚੇ ਦੀ ਇਲਾਜ਼ ਦੌਰਾਨ ਮੌਤ ਹੋ ਗਈ ਸੀ ਅਤੇ ਇਹ ਦੂਸਰੀ ਮੌਤ ਐ ਆਖਿਰ ਇਹ ਮੌਤਾਂ ਦਾ ਸਿਲਸਿਲਾ ਕਦੋਂ ਰੁਕੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣੇ -ਹੁਣੇ ਪੰਜਾਬ ‘ਚ ਹੋਇਆ ਪੰਜਾਬ ‘ਚ ਵੱਡਾ ਹਾ…..

htvteam

AC ਲਗਾਕੇ ਸੋਣਾ ਐਨਾ ਖ਼ਤਰਨਾਕ ਹੋ ਸਕਦਾ

htvteam

ਪਾਣੀ ਦਾ ਆਹ ਰੂਪ ਦੇਖਕੇ ਵੱਡੇ-ਵੱਡੇ ਜਿਗਰਿਆਂ ਵਾਲਿਆਂ ਦੇ ਛੁੱਟੇ ਪਸੀਨੇ

htvteam

Leave a Comment