Htv Punjabi
Punjab Video

ਲਓ ਜੀ ਆਹ ਪਿੰਡ ਦੇ ਵਿੱਚ ਹੋ ਗਿਆ ਉਹੀ ਕੰਮ

ਤਸਵੀਰਾਂ ਦੇ ਵਿੱਚ ਤੁਸੀਂ ਕੁਝ ਵਿਅਕਤੀਆਂ ਤੇ ਮਹਿਲਾਵਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਨਾਅਰੇ ਲਗਾਉਂਦਿਆਂ ਨੂੰ ਦੇਖ ਰਹੇ ਹੋ,, ਤਾਂ ਦੱਸ ਦੀਏ ਕਿ ਇਸ ਪਿੰਡ ਨੇ ਉਹ ਘਰ ਦਿਖਾਇਆ ਜੋ ਸੀਐਮ ਭਗਵੰਤ ਮਾਨ ਸੋਚਦੇ ਸੀ,, ਬਿਨਾਂ ਲੜਾਈ ਝਗੜੇ ਤੋਂ ਸਾਰੀ ਪੰਚਾਇਤ ਚੁਣ ਲਈ,,

ਕਪੂਰਥਲਾ ਦੇ ਪਿੰਡ ਬਰਿਆਰ ਵਿਖ਼ੇ ਅੱਜ ਪਿੰਡ ਨੇ ਪਹਿਲਕਦਮੀ ਕਰਦਿਆਂ ਸਰਬਸੰਮਤੀ ਨਾਲ ਸਰਪੰਚ ਸਮੇਤ ਸਤ ਮੈਂਬਰਾ ਦੀ ਚੋਣ ਕੀਤੀ ਹੈ । ਜਿਸ ਵਿਚ 3 ਮਹਿਲਾਵਾਂ ਵੀ ਸ਼ਾਮਲ ਹਨ ਪਿੰਡ ਵਾਸੀਆਂ ਵੱਲੋਂ ਸਤਪਾਲ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਜਦ ਕਿ 7 ਹੋਰ ਮੈਂਬਰਾਂ ਨੂੰ ਪੰਚਾਇਤ ਮੈਂਬਰ ਵਜੋਂ ਚੁਣਿਆ ਗਿਆ। ਪਿੰਡ ਦੇ ਸਰਪੰਚ ਬਣਨ ਮਗਰੋਂ ਸਤਪਾਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ ਇਸ ਮੌਕੇ ਉਨਾਂ ਨੇ ਸਮੂਹ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਖੈਰ ਦੱਸ ਦੀਏ ਕੀ ਇਸ ਵਾਰ ਕਿਹਾ ਜਾ ਰਿਹਾ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਤਾਂ ਉਸ ਪਿੰਡ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਖਣਵਾਲਾ ਮਾਮਲੇ ‘ਚ ਵੱਡਾ ਖੁਲਾਸਾ,ਰੁਪਿੰਦਰ ਕੌਰ ਨੂੰ VIP ਟਰੀਟਮੈਂਟ !

htvteam

ਭਾਬੀ ਕਮਲ ਦੇ ਕ/ਤਲ ਤੋਂ ਬਾਅਦ ਭੜਕਿਆ ਲੱਖਾ ਸਿਧਾਣਾ ?

htvteam

ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਕਰਦੇ ਹੋ ਆਹ ਕੰਮ ਤਾਂ ਸੰਭਲ ਜਾਓ

htvteam

Leave a Comment