Htv Punjabi
Punjab Video

ਲਓ ਜੀ ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ

ਭਾਰੀ ਮੀਂਹ ਦੇ ਕਰਕੇ ਲੁਧਿਆਣਾ ਦੀਆਂ ਸੜਕਾਂ ਹੋਈਆਂ ਜਲ ਥਲ
ਸੜਕਾਂ ਤੇ ਖੜੇ ਪਾਣੀ ਕਰਕੇ ਲੋਕਾਂ ਨੂੰ ਆਈਆਂ ਸਮੱਸਿਆਵਾਂ
ਲੁਧਿਆਣਾ ਚ ਜੂਨ ਚ ਹੋਈ ਬਾਰਿਸ਼ ਨੇ ਤੋੜਿਆ ਸੱਤ ਸਾਲਾਂ ਦਾ ਰਿਕਾਰਡ
ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਹੋਣ ਦੀ ਜਤਾਈ ਸੰਭਾਵਨਾ
ਹੁਣੇ ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਦੱਸ ਦੀ ਹ ਕਿ ਇਸ ਵਾਰ ਜਿਹੜੀ ਬਾਰਿਸ਼ ਹੋਈ ਹੈ ਇਸ ਨੇ ਲੁਧਿਆਣੇ ਦੇ ਵਿੱਚ ਸੱਤ ਸਾਲਾਂ ਦਾ ਜਿੱਥੇ ਰਿਕਾਰਡ ਤੋੜਿਆ ਉੱਥੇ ਹੀ ਆਉਣ ਵਾਲੇ ਪੂਰੇ ਹਫਤੇ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹ ਤੇ ਮੌਸਮ ਵਿਭਾਗ ਨੇ ਪਹਾੜਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਸਲਾਹ ਦਿੱਤੀ। ਉਥੇ ਦੂਜੇ ਪਾਸੇ ਪਈ ਇਸ ਬਾਰਿਸ਼ ਦੇ ਕਰਕੇ ਲੁਧਿਆਣੇ ਦੀਆਂ ਸੜਕਾਂ ਜਲ ਥਲ ਹੋ ਗਈਆਂ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ,,,,,,,,ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੁਲਵਿੰਦਰ ਕੌਰ ਗਿੱਲ ਕੀ ਕਿਹਾ ਸੁਣਦੇ ਹੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੈਕਟਰ ਏਜੰਸੀ ‘ਚ ਆਹ ਕੀ ਕਰਗੇ ਮੁੰਡੇ, ਮਾਲਕ ਸੋਚਾਂ ‘ਚ

htvteam

ਦਵਾਈਆਂ-ਚੂਰਨਾ ਖਾਕੇ ਪੇਟ ਕਰਦੈ ਹੋ ਸਾਫ ਤਾਂ ਇਕ ਚਮਚਾ ਇਸਦਾ ਖਾ ਲਓ ਜਨਾਬ ਫੇਰ ਦੇਖੋ ਕਮਾਲ

htvteam

ਪੁਲਿਸੀਆਂ ਨਾਲ ਡਾਂਗ ਖੜਕਾ ਗਿਆ ਨਿਹੰਗ ਸਿੰਘ, ਬਾਕੀ ਸਾਰੇ ਦੇਖਦੇ ਰਹਿ ਗਏ !

htvteam

Leave a Comment