Htv Punjabi
Punjab Video

ਲਾੜੀ ਦੇ ਹੱਥਾਂ ਤੋਂ ਉਤਰੀ ਨਹੀਂ ਸੀ ਮਹਿੰਦੀ ਹੋ ਗਿਆ ਕਾਰਾ

20 ਦਿਨ ਪਹਿਲਾਂ ਨੌਜਵਾਨ ਦਾ ਹੋਇਆ ਸੀ ਵਿਆਹ,, ਹਾਲੇ ਤਾਂ ਵਿਆਹ ਵਾਲੇ ਚਾਹ ਵੀ ਨਹੀਂ ਹੋਏ ਸੀ ਪੂਰੇ ਕੀ ਹੋ ਗਿਆ ਅਜਿਹਾ ਕਾਂਡ ਨਵ ਵਿਆਹੀ ਲਾੜੀ ਦੇ ਵੀ ਨਿਕਲ ਗਈਆਂ ਭੁੱਬਾ,, ਹਾਲੇ ਹੱਥਾਂ ਦੀ ਮਹਿੰਦੀ ਤੱਕ ਨਹੀਂ ਉਤਰੀ ਸੀ ਕਿ ਪਹਿਲਾਂ ਹੀ ਹੋ ਗਈ ਵਿਧਵਾ,,- ਸੂਬੇ ਵਿੱਚ ਲਗਾਤਾਰ ਸੜਕੀ ਹਾਦਸਿਆ ਵਿੱਚ ਵਾਧਾ ਹੁੰਦਾ ਜਾ ਰਿਹਾ। ਨਾਭਾ ਸਤਸੰਗ ਰੋਡ ਤੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਫੈਕਟਰੀ ਵਿੱਚੋਂ ਕੰਮ ਕਰਕੇ ਵਾਪਸ ਆ ਆਪਣੇ ਘਰ ਪਰਤ ਰਹੇ ਸਨ। ਤਾਂ ਘਰ ਤੋਂ ਸਿਰਫ ਅੱਧਾ ਕਿਲੋਮੀਟਰ ਦੂਰੀ ਤੇ ਇਹ ਹਾਦਸਾ ਵਾਪਰਿਆ,, ਇੱਕ ਨੌਜਵਾਨ ਦੇ ਵਿਆਹ ਨੂੰ ਅਜੇ ਕਰੀਬ 20 ਹੀ ਦਿਨ ਹੋਏ ਸਨ,, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਇਨਸਾਫ ਦੀ ਮੰਗ,,,,,,,,,,,

ਅਲੱਗ ਅਲੱਗ ਦੋ ਪਰਿਵਾਰਿਕ ਮੈਂਬਰਾਂ ਦੇ ਦੋ ਚਿਰਾਗ ਬੁਝਣ ਦੇ ਨਾਲ ਘਰ ਵਿੱਚ ਸਥਰ ਵਿਛ ਗਏ,,,ਇਸ ਮੌਕੇ ਤੇ ਪ੍ਰਤੱਖਦਰਸ਼ੀ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੈਂ ਕੁਝ ਸਮੇਂ ਬਾਅਦ ਪਹੁੰਚਿਆ ਤਾਂ ਉਥੇ ਦੋਵਾਂ ਦੀਆਂ ਲਾਸ਼ਾਂ ਸੜਕ ਤੇ ਪਈਆਂ ਸਨ,,,,,,,,,,, ਇਸ ਮੌਕੇ ਤੇ ਰੋਹਟੀ ਪੁਲ ਚੌਂਕੀ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਅਸੀਂ ਅਣਪਛਾਤੇ ਵਹੀਕਲ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਕਰ ਰਹੇ ਹਾਂ।

ਦੇਖਿਆ ਜਾਵੇ ਤਾਂ ਬਹੁਤ ਹੀ ਮੰਦਭਾਗਾ ਭਾਣਾ ਵਾਪਰਿਆ ਜਿਸ ਦੇ ਵਿੱਚ ਦੋ ਘਰਾਂ ਦੇ ਚਿਰਾਗ ਬੁਝ ਗਏ ਦੇਖਿਆ ਜਾਵੇ ਤੇਜ਼ ਰਫਤਾਰ ਹੀ ਵਾਲਿਆਂ ਕਰਕੇ ਦੂਜਿਆਂ ਦੇ ਘਰ ਬਰਬਾਦ ਹੋ ਜਾਂਦੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹੁਣੇ ਹੁਣੇ ਦੇਖੋ ਕਿਸਾਨਾਂ ਨੇ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

ਵੋਟਾਂ ਮੁਕੰਮਲ ਹੋਣ ‘ਤੋਂ ਪਹਿਲਾਂ ਸ਼ਹਿਰ ‘ਚ ਬਣਿਆ ਸੀਨ ਤੱਤੇ ਹੋਏ ਮੁੰਡਿਆਂ ਨੇ ਬੂਥਾਂ ‘ਤੇ ਪਵਾਤਾ ਰਾਟ

htvteam

ਸਿਰਫ 350 ਤੋਂ ਸਰਦੀਆਂ ਦੀ ਸ਼ੋਪਿੰਗ ਸ਼ੁਰੂ, ਚਾਹੇ ਮੰਗਵਾਓ Online

htvteam

Leave a Comment