ਦਰਦ ਨਾਲ ਹਾਏ ਹਾਏ ਕਰ ਰਹੇ ਨੌਜਵਾਨ ਨੂੰ ਸੜਕ ਤੋਂ ਚੁੱਕ ਸਾਈਡ ‘ਤੇ ਬਿਠਾਉਂਦੇ ਹੋਏ ਉਸਦੇ ਸਾਥੀ ਤੇ ਰਾਹਗੀਰ | ਮਹਿਜ਼ 20 ਰੁਪਏ ਬਚਾਉਣ ਦੇ ਚੱਕਰ ‘ਚ ਇੱਕ ਨੌਜਵਾਨ ਨੇ ਇਸ ਨਾਲ ਜੋ ਕੁੱਝ ਕੀਤੇ, ਸ਼ੁਕਰ ਕਰੋ ਕਿ ਇਸਦੀ ਜਾਨ ਬਚ ਗਈ | ਪਰ ਫੇਰ ਵੀ ਉਸ ਮਹਾਂ ਕੰਜੂਸ ਲਾਹਨਤੀ ਨੌਜਵਾਨ ਦੇ ਕਰਕੇ ਇਹ ਜ਼ਖਮੀ ਹੋ ਗਿਆ |
ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਦੇ ਫਿਰੋਜਗਾੰਧੀ ਮਾਰਕੀਟ ਦਾ ਹੈ, ਜਿੱਥੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਕਾਰ ਸਵਾਰ ਨੇ ਕਾਰ ਪਾਰਕਿੰਗ ਕਰਿੰਦੇ ਉਪਰ ਚੜਾ ਦਿੱਤੀ।