Htv Punjabi
Punjab Religion Siyasat Video

ਵਲਟੋਹਾ ਦੇ ਭਾਂਡੇ ਮਾਂਜਣ ਦੀ ਸਜ਼ਾ ਜਾਂ ਸੇਵਾ ?

ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨਾਂ ਦੀ ਹੋਈ ਸੀ ਮੀਟਿੰਗ
ਵਿਰਸਾ ਸਿੰਘ ਵਲਟੋਹਾ ਨੇ ਲਗਾਈ ਸੀ ਸੇਵਾ
ਸ੍ਰੀ ਦਰਬਾਰ ਸਾਹਿਬ ਵਿਖੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਕੀਤੀ ਸੇਵਾ
ਅੱਜ ਦੋ ਦੋ ਘੰਟੇ ਵਿਰਸਾ ਵਲਟੋਹਾ ਨੇ ਕੀਤੀ ਸੇਵਾ
ਸ੍ਰੀ ਦਰਬਾਰ ਸਾਹਿਬ ਝੂਠੇ ਭਾਂਡੇ ਮਾਂਜਣ ਜੀ ਵਲਟੋਹਾ ਨੂੰ ਲੱਗੀ ਸਜ਼ਾ ਜਾਂ ਫਿਰ ਸੇਵਾ ?
2- 2 ਘੰਟੇ ਕਰੂ ਸੰਗਤਾਂ ਦੇ ਜੋੜੇ ਵੀ ਸਾਫ਼,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਾਜੀਆਂ ਦਾ ਸਾਊਦੀ ਅਰਬ ਤੋਂ ਇਕ ਹੋਰ ਵੀਡੀਓ ਆਇਆ ਸਾਹਮਣੇ, ਦੇਖਕੇ ਹੋ ਜਾਓਗੇ ਸੁੰਨ

htvteam

12 ਸਾਲ ਦਾ ਗਰੀਬ ਬੱਚਾ ਬਣ ਗਿਆ ਸੁਪਰਸਟਾਰ, ਸਲਮਾਨ ਤੇ ਸ਼ਾਹਰੁਖ ਖਾਨ ਵੀ ਕਰਤੇ ਫੇਲ੍ਹ

htvteam

ਦੇਖੋ ਕਿਵੇਂ ਘਰਵਾਲੀ ਦੇ ਸਾਹਮਣੇ ਪੁਲਿਸੀਏ ਨਾਲ ਹੋਈ ਕਲੋਲ

htvteam

Leave a Comment