Htv Punjabi
Punjab Video

12 ਸਾਲ ਦਾ ਗਰੀਬ ਬੱਚਾ ਬਣ ਗਿਆ ਸੁਪਰਸਟਾਰ, ਸਲਮਾਨ ਤੇ ਸ਼ਾਹਰੁਖ ਖਾਨ ਵੀ ਕਰਤੇ ਫੇਲ੍ਹ

ਅੱਜ ਅਜਿਹੇ ਸਿੱਖ ਬੱਚੇ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਤੁਹਾਨੂੰ ਹਰ ਸਮੇਂ ਸੰਘਰਸ਼ ਕਰਨ ਨੂੰ ਪ੍ਰੇਰਨਾ ਦੇਵੇਗੀ…ਕਹਿੰਦੇ ਨੇ ਮਜਬੂਰੀ ਤੁਹਾਨੂੰ ਜਿੰਦਗੀ ਨਾਲ ਲੜਨਾ ਸਿਖਾ ਦਿੰਦੀ ਹੈ ਕੁਝ ਇਸੇ ਤਰ੍ਹਾਂ ਮਹਿਜ਼ 12 ਸਾਲ ਦੀ ਉਮਰ ਚ ਲੁਧਿਆਣਾ ਦਾ ਇਕ ਸਿੱਖ ਬੱਚਾ ਜਿਸ ਨਾਮ ਪ੍ਰਿੰਸ ਐ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਸੰਘਰਸ਼ ਕਰ ਰਿਹਾ ਹੈ, ਮਹਿਜ 6 ਸਾਲ ਦੀ ਉਮਰ ਚ ਇਸ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ ਤੇ ਖੁਦ ਨਾ ਪੜ੍ਹ ਕੇ ਆਪਣੇ ਛੋਟੇ ਭਰਾ ਨੂੰ ਪੜ੍ਹਾਉਣ ਲਈ ਕੰਮ ਕਰ ਰਿਹਾ,.. ਅਤੇ ਜੁਰਾਬਾਂ ਵੇਚ ਕੇ ਆਪਣਾ ਅਤੇ ਘਰ ਦਾ ਗੁਜਾਰਾ ਕਰ ਰਿਹਾ ਹੈ। 40 ਰੁਪਏ ਚ ਜੁਰਾਬਾਂ ਲਿਆ ਕੇ ਅੱਗੇ 100 ਦੀਆਂ ਵੇਚਦਾ ਹੈ ਅਤੇ 60 ਰੁਪਏ ਇਕ ਪੈਕੇਟ ਚੋ ਕਮਾਉਂਦਾ ਹੈ ਅਤੇ ਕੁਝ ਦਾ ਘਰ ਲਈ ਰਾਸ਼ਨ ਅਤੇ ਬਾਕੀ ਆਪਣੀ ਬੁਗਨੀ ਚ ਪਾਉਂਦਾ ਹੈ ਤਾਂ ਜੌ ਔਖੇ ਵੇਲੇ ਕੰਮ ਆ ਸਕੇ। ਜਿਸ ਉਮਰ ਚ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਆਪਣੇ ਦੋਸਤਾਂ ਨਾਲ ਸਕੂਲ ਚ ਜਾ ਕੇ ਪੜਾਈ ਕਰਦੇ ਨੇ ਚੰਗੇ ਭਵਿੱਖ ਲਈ ਸੁਪਨੇ ਲੈਂਦੇ ਨੇ ਉਸ ਉਮਰ ਚ ਪ੍ਰਿੰਸ ਜਿੰਦਗੀ ਦਾ ਸਬਕ ਸਿੱਖ ਰਿਹਾ ਹੈ ਅਤੇ ਠੰਢ ਦੇ ਬਾਵਜੂਦ ਸੜਕਾਂ ਤੇ ਜੁਰਾਬਾਂ ਵੇਚਦਾ ਹੈ ਕਈ ਵਾਰ 100-200 ਵੱਟ ਲੈਂਦਾ ਹੈ ਅਤੇ ਕਈ ਵਾਰ ਖਾਲੀ ਹੱਥ ਵੀ ਮੁੜਨਾ ਪੈਂਦਾ ਹੈ ਉਹ ਵੀ ਸਕੂਲ ਜਾਣਾ ਚਾਹੁੰਦਾ ਹੈ ਪਰ ਘਰ ਦੀਆਂ ਮਜ਼ਬੂਰੀਆਂ ਨੇ ਇਸ ਉਮਰ ਚ ਹੀ ਉਸਦੇ ਸੁਪਨੇ ਤੋੜ ਦਿੱਤੇ ਨੇ।

Related posts

ਆਹ ਲੇਡੀ ਨੇ ਲੋਕਾਂ ਦੇ ਧੀ ਪੁੱਤ ਬਰਬਾਦ ਕਰਕੇ ਬਣਾਈ ਕੋਠੀ ਢੇਰ

htvteam

ਪੁਲਿਸ ਮੁਲਾਜ਼ਮ ਆਪਸ ‘ਚ ਕਰਦੇ ਸਨ ਗੰਦੇ ਗੰਦੇ ਕੰਮ; ਮੁਲਾਜ਼ਮ ਨੇ ਖੋਲ੍ਹੇ ਸਾਰੇ ਭੇਦ

htvteam

ਦਿਨ ਵੇਲੇ ਸੈਰ ਕਰਨ ਨਿਕਲੀ ਬਜ਼ੁਰਗ ਮਾਤਾ ਨਾਲ ਇਹ ਕੀ ਹੋ ਗਿਆ ?

htvteam

Leave a Comment