Htv Punjabi
Punjab Video

ਵਿਆਹ ਤੋਂ ਚਾਰ ਸਾਲ ਬਾਅਦ ਲਾੜੀ ਨਾਲ ਵਾਪਰਿਆ ਭਾ-ਣਾ, ਸਹੁਰਾ ਪਰਿਵਾਰ ਬਣਿਆ ਕਾ-ਲ!

ਬਹੁਤ ਲੋਕ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਦੁੱਖੀ ਰਹਿੰਦੇ ਤੇ ਜਦੋਂ ਇਸ ਦੁੱਖ ਦਾ ਸਹਿਣ ਨਹੀ ਹੁੰਦਾ ਤਾ ਮੌਤ ਦਾ ਰਾਹ ਚੁਣ ਲੈਂਦੇ ਨੇ ਤੇ ਅਜਿਹਾ ਹੀ ਮਾਮਲਾ ਜੰਡਿਆਲਾ ਤੋਂ ਸਾਹਮਣੇ ਆ ਰਿਹਾ ਹੈ ਹੈ ਜਿੱਥੇ ਇੱਕ ਵਿਆਹੁਤਾ ਔਰਤ ਨੇ ਪਤੀ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ ਜਿਸਦੀ ਮ੍ਰਿਤਕ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਸਦੀ ਲੜਕੀ ਦੇ ਵਿਆਹ ਨੂੰ 4 ਸਾਲ ਹੋ ਗਏ ਨੇ ਉਸਦਾ ਪਤੀ ਜੋ ਕਿ ਪਿੰਡ ਤਾਰਾਗੜ ਦਾ ਰਹਿਣ ਵਾਲਾ ਹੈ ਉਹ ਉਸਦੀ ਲੜਕੀ ਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਤੇ ਉਸਦੇ ਪਹਿਲਾ ਵੀ 2 ਵਿਆਹ ਹੋਏ ਪਏ ਸੀ ਤੇ ਉਹਨਾਂ ਦੀ ਬੇਟੀ ਨੂੰ ਘਰ ਫੋਨ ਵੀ ਨਹੀ ਸੀ ਕਰਨ ਦਿੰਦੇ ਅਤੇ ਸਾਰੇ ਨੰਬਰ ਉਹਨਾਂ ਦੇ ਬਲਾਕ ਕੀਤੇ ਹੋਏ ਸੀ ਤੇ ਸਾਡੀ ਲੜਕੀ ਨਾਲ ਧੋਖੇ ਨਾਲ ਵਿਆਹ ਕਰਵਾਇਆ ਹੈ ਤੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਭਾਈ ਦੀਪ ਸਿੰਘ ਦਾ ਕਹਿਣਾ ਹੈ ਕਿ ਕਿ ਲੜਕੀ ਬਹੁਤ ਨੇਕ ਸੀ ਅਤੇ ਗੁਰੂ ਘਰ ਦਰਸ਼ਨ ਕਰਨ ਆਉਦੀ ਸੀ ਤੇ ਜਿਸਨੂੰ ਇਨਸਾਫ ਮਿਲਣਾ ਚਾਹੀਦਾ ਹੈ ।

ਤੇ ਦੂਜੇ ਪਾਸੇ ਮ੍ਰਿਤਕ ਦੇ ਪਤੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਮਾਨਸਿਕ ਤੌਰ ਤੇ ਬੀਮਾਰ ਸੀ ਅਤੇ ਇਸਦਾ ਪੇਕਾ ਘਰ ਇਸਨੂੰ ਡਾਕਟਰੀ ਇਲਾਜ ਕਰਾਉਣ ਦੀ ਬਜਾਏ ਕਿਸੇ ਬਾਬੇ ਕੋਲ ਲੈ ਕੇ ਜਾਂਦੇ ਸੀ ਤੇ ਜਿਸ ਇਹ ਬਿਮਾਰੀ ਕਾਰਨ ਉਸਨੇ ਆਤਮ ਹੱਤਿਆ ਕਰ ਲਈ ਹੈ ।

ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਸਬ-ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲ਼ੜਕੀ ਮਾਨਸਿਕ ਤੌਰ ਤੇ ਬੀਮਾਰ ਦੱਸੀ ਜਾ ਰਹੀ ਹੈ ਜਿਸਨੇ ਆਪਣੇ ਪੇਕੇ ਘਰ ਅੰਦਰ ਪੱਖੇ ਨੂੰ ਲਟਕ ਕੇ ਫਾਹਾ ਲੈ ਲਿਆ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਪੁਲਿਸ ਨੇ ਬਿਆਨਾ ਦੇ ‘ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸੁਰੂ ਕਰ ਲਈ ਹੈ ।

ਕੁੱਝ ਲੋਕ ਆਪਣੀ ਜਿੰਦਗੀ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਅਕਸਰ ਹੀ ਉਲਝੇ ਰਹਿੰਦੇ ਨੇ ਤੇ ਆਪਣਾ ਰਾਹ ਵੀ ਗਲਤ ਚੁਣ ਲੈਦੇ ਨੇ ਤੇ ਅਜਿਹਾ ਹੀ ਮਾਮਲਾ ਜੰਡਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਆਹੁਤਾ ਮਹਿਲਾ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਲਈ ਹੈ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੁਣ ਤੁਸੀ ਏਸ ਬਾਰੇ ਕੀ ਕਹੋਂਗੇ?ਡਾਕਟਰਨੀ ਨਾਲ ਦੇਖੋ ਕੀ ਕੀਤਾ

htvteam

ਜਲੰਧਰ ‘ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ !

htvteam

ਅੱਧੀ ਰਾਤ ਜਮਦੂਤਾਂ ਨੇ ਵੇਟਰ ਨੂੰ ਪਾਇਆ ਘੇਰਾ; ਸੀਸੀਟੀਵੀ ‘ਚ ਕੈਦ ਮੌਤ ਦਾ ਭਿਆਨਕ ਮੰਜਰ

htvteam

Leave a Comment