Htv Punjabi
Punjab Video

ਜਲੰਧਰ ‘ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ !

ਪੰਜਾਬ ਭਰ ਚ ਬਲਾਕ ਸੰਮਤੀ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਸ਼ੁਰੂ
ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ਜਲੰਧਰ ਦੇ ਵਿੱਚ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਉਤਸ਼ਾਹ
ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ
ਤੜਕੇ ਤੜਕੇ ਜਲੰਧਰ ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ
ਵੋਟਰ ਕਾਰਡ ਲੈ ਕੇ ਲੋਕ ਪਹੁੰਚੇ ਬੂਥਾਂ ਤੇ
ਦੇਖੋ ਲੋਕਾਂ ਨੇ ਵੋਟਾਂ ਨੂੰ ਲੈ ਕੇ ਤੇ ਪ੍ਰਸ਼ਾਸਨ ਨੇ ਕੀ ਕਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਖੇਤਾਂ ‘ਚ ਵੜ ਜੇਈ ਕਿਸਾਨ ਕੋਲੋਂ ਕਰਦਾ ਸੀ ਸ਼ਰਮਨਾਕ ਮੰਗ; ਦੇਖੋ ਵੀਡੀਓ

htvteam

ਪਖੰਡੀ ਬਾਬਿਆਂ ਦੇ ਮਗਰ ਲੱਗੇ ਬੰਦੇ ਨੇ ਲੋਕਾਂ ਤੇ ਕਾਲੇ ਦੋਧੀ ਨੂੰ ਦੇਖੋ ਕਿਵੇਂ ਪਾਇਆ ਚੱਕਰਾਂ ‘ਚ

htvteam

Leave a Comment