ਵਿਆਹ ਵਾਲੇ ਘਰ ਚ ਨੌਜਵਾਨ ਵੱਲੋਂ ਖੁਸ਼ੀ ਮਨਾਉਣੀ ਪਈ ਮਹਿੰਗੀ
ਕੀਤੀ ਗਈ ਹਵਾਈ ਫਾਇਰਿੰਗ, ਵੀਡੀਓ ਹੋ ਰਹੀ ਹੈ ਵਾਇਰਲ
ਪੁਲਿਸ ਨੇ ਕੀਤਾ ਮਾਮਲਾ ਦਰਜ਼, ਦੋਸ਼ੀ ਫ਼ਰਾਰ
ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਹਵਾ ਵਿੱਚ ਫਾਇਰਿੰਗ ਕਰਨ ਵਾਲੇ ਦੀ ਵੀਡੀਓ ਹੋ ਰਹੀ ਹੈ ਵਾਇਰਲ ਜਿਸ ਦੇ ਸੰਬੰਧ ਵਿੱਚ ਮੈਂ ਲਾਏ ਗਈ ਕਤਵਾਲੀ ਐਸਐਚਓ ਦੀ ਡਿਊਟੀ ਅਤੇ ਪਤਾ ਚੱਲਿਆ ਹੈ ਕਿ ਇਹ ਵੀਡੀਓ ਬਠਿੰਡਾ ਦੀ ਹੀ ਹੈ ਯਾਦਵਿੰਦਰ ਸਿੰਘ ਜੋ ਕਿ ਬਠਿੰਡਾ ਦੇ ਵਿਸ਼ਾਲ ਨਗਰ ਦਾ ਰਹਿਣ ਵਾਲਾ ਹੈ ਇਹਨਾਂ ਦੇ ਘਰ ਦੇ ਵਿੱਚ ਵਿਆਹ ਸੀ ਅਤੇ ਖੁਸ਼ੀ ਦੇ ਵਿੱਚ ਇਸ ਨੇ ਇੱਕ ਗਨ ਅਤੇ ਰਿਵਾਲਵਰ ਨਾਲ ਕਰ ਰਿਹਾ ਹੈ ਹਵਾਈ ਫਾਇਰਿੰਗ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਹਲੇ ਦੋਸ਼ੀ ਫਰਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
