Htv Punjabi
Punjab Video

ਗੱਡੀਆਂ ਭਰ ਕੇ ਆਏ ਗੁੰਡਿਆਂ ਨੇ ਪਿੰਡ ‘ਚ ਕਰਤਾ ਵੱਡਾ ਕਾਂਡ

ਥਾਣੇ ਦਾ ਬਾਹਰ ਖੜੇ ਇਹ ਲੋਕਾਂ ਨੇ ਜੋ ਦੇਖਿਆ ਅਤੇ ਸੁਣਿਆ ਉਹ ਕਿਸੇ ਫਿਲਮ ਸੀਨ ਤੋਂ ਘੱਟ ਨਹੀਂ ਹੈ,,,,,ਹਲਕਾ ਨਕੋਦਰ ਦੇ ਪਿੰਡ ਲੱਧੇ ਵਾਲੀ ਚ ਬੀਤੀ ਰਾਤ ਕਰੀਬ ਬਾਰਾਂ ਵਜੇ ਬਾਹਰਲੇ ਅਣਪਛਾਤੇ ਬੰਦੇ ਏਸ ਏਸ ਪਿੰਡ ਵਿੱਚ ਦਾਖਲ ਹੋਂ ਜਾਂਦੇ ਨੇ ਪੂਰੇ ਪਿੰਡ ਵਿੱਚ ਉਦੋਂ ਹਾਹਾਕਾਰ ਮੱਚ ਜਾਂਦੀ ਐ,,,,,ਜਦੋਂ ਗੱਡੀਆਂ ਭਰਕੇ ਆਏ ਵਿਅਕਤੀ ਕੁਲਜਿੰਦਰ ਸਿੰਘ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਜਾਂਦਾ ਐ,,,,ਚੀਕ ਚੀਗਆੜੇ ਦੀਆਂ ਅਵਾਜ਼ਾਂ ਸੁਣ ਜਦੋਂ ਕੁਲਜਿੰਦਰ ਸਿੰਘ ਘਰਵਾਲੀ ਕਿਰਨਜੀਤ ਕੌਰ ਜੋ ਦੇਖਿਆ ਉਹ ਸੁਣ ਤੁਹਾਡੀ ਰੂਹ ਕੰਭ ਜਾਵੇਗੀ,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਹੈ ਕੀ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ,,,,ਜਲਦ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਅਮਿਤਾਭ ਹੋਏ ਪੁਰਾਣੇ, ਮੁੰਡੇ ਕੁੜੀਆਂ ਨੇ ਲੱਭ ਲਏ ਆਪਣੇ ਨਵੇਂ ਹੀਰੋ-ਹੀਰੋਇਨਾਂ!

Htv Punjabi

ਸਰਪੰਚ ਨੇ ਘਰ ‘ਚ ਵੜ ਫੜਲੀ ਜ਼ਨਾਨੀ ਸਰਪੰਚ ਨੇ, ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਪਾਕਿ ਸਿੱਖਾਂ ਨੇ ਯੂਰਪ ਅਤੇ ਅਮਰੀਕਾ ਦੇ ਸਿੱਖਾਂ ਨੂੰ ਕਰਤਾਰਪੁਰ ਲਾਂਘੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ

htvteam

Leave a Comment