ਪਾਰਟੀ ਦਾ ਤਾਂ ਇੱਕ ਬੰਦਾ ਵੀ ਇਧਰ ਉਧਰ ਹੋ ਜੇ ਤਾਂ ਪਾਰਟੀ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਪਰ ਇੱਥੇ ਤਾਂ ਪਾਰਟੀ ਛੱਡਣ ਵਾਲੇ ਅਣਗਿਣਤ ਹੀ ਹੋ ਗਏ ਇੱਕ ਨਹੀਂ ਦੋ ਨੇ ਹੀ ਪੂਰੇ 200 ਟਕਸਾਲੀਆਂ ਨੇ ਪਾਰਟੀ ਛੱਡ ਦਿੱਤੀ,,,,,,,,, ਕੈਬਨਟ ਮੰਤਰੀ ਜੌੜਾ ਮਾਜਰਾ ਅਤੇ ਹਲਕਾ ਵਿਧਾਇਕ ਦੇਵ ਮਾਨ ਦੀ ਅਗਵਾਈ ਵਿੱਚ 200 ਟਕਸਾਲੀ ਅਕਾਲੀ ਪਰਿਵਾਰ ਨਾਭਾ ਵਿਖੇ ਆਮ ਪਾਰਟੀ ਵਿੱਚ ਹੋਏ ਸ਼ਾਮਿਲ ਜਿਸ ਵਿੱਚ ਸਾਬਕਾ ਸਰਪੰਚ ਅਤੇ ਚੇਅਰਮੈਨਾਂ ਨੇ ਫੜਿਆ ਆਪ ਦਾ ਪੱਲਾ l ਪੰਜਾਬ ਦੇ ਕੈਬਨਟ ਮੰਤਰੀ ਚੇਤਨ ਜੌੜਾ ਮਾਜਰਾ ਨੇ ਬੀਜੇਪੀ ਤੇ ਕੀਤੇ ਸ਼ਬਦੀ ਵਾਰ,,,,,
ਇਸ ਮੌਕੇ ਆਪ ਪਾਰਟੀ ਦੀ ਸੀਨੀਅਰ ਆਗੂ ਤਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਇੱਕ ਛੋਟਾ ਜਿਹਾ ਅਸੀਂ ਪ੍ਰੋਗਰਾਮ ਰੱਖਿਆ ਜਿਸ ਵਿੱਚ 1500 ਤੋਂ ਲੈ ਕੇ 2000 ਵਿਅਕਤੀ ਇੱਥੇ ਆਇਆ ਹੈ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਕਾਂਗਰਸ ਆਮ ਪਾਰਟੀ ਵਿੱਚ ਸ਼ਾਮਿਲ ਹੋ ਰਿਹਾ ਅਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਆਪ ਪਾਰਟੀ ਵੱਲੋਂ ਜਰੂਰ ਦਿੱਤਾ ਜਾਵੇਗਾ।,,,,,ਸੋ ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਦੂਜੇ ਪਾਸੇ ਪਾਰਟੀ ਚ ਫੇਰ ਬਦਲ ਲਗਾਤਾਰ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..