Htv Punjabi
Punjab

ਵੋਟ ਪਾਉਣ ਦਾ ਨਿਸ਼ਾਨ ਦਿਖਾਓ, ਮੁਫਤ ਪੇਸਟਰੀਆਂ ਖਾਓ

ਲੁਧਿਆਣਾ : – ਲੁਧਿਆਣਾ ਦੀ ‘ਬੇਲ ਫਰਾਂਸ’ ਬੇਕਰੀ ਦੇ ਮਾਲਕ ਹਰਜਿੰਦਰ ਸਿੰਘ ਕੁਕਰੇਜਾ ਨੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਅਨੋਖਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵੋਟ ਪਾਉਣ ਵਾਲੇ ਲੋਕਾਂ ਨੂੰ ਆਪਣੀ ਬੇਕਰੀ ਤੋਂ ਮੁਫਤ ਪੇਸਟਰੀਆਂ ਖੁਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕੇ ਜੋ ਲੋਕ ਵੋਟ ਪਾ ਕੇ ਆ ਰਹੇ ਹਨ ਉਹ ਆਪਣੇ ਵੋਟ ਪਾਉਣ ਦਾ ਨਿਸ਼ਾਨ ਦਿਖਾ ਕੇ ਮੁਫਤ ‘ਚ ਪੇਸਟਰੀਆਂ ਖਾ ਸਕਦੇ ਹਨ| ਹਰਜਿੰਦਰ ਨੇ ਇਸ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਲੋਕ ਉਨ੍ਹਾਂ ਦੀ ਇਸ ਪਹਿਲ ਨੂੰ ਕਾਫੀ ਪਸੰਦ ਕਰ ਰਹੇ ਹਨ।

Related posts

ਪੰਜਾਬ ਕੈਬਨਿਟ ਦੀ ਅੱਜ ਮੀਟਿੰਗ: ਲਏ ਜਾ ਸਕਦੇ ਹਨ ਕਈ ਵੱਡੇ ਫੈਸਲੇ

htvteam

ਆਹ ਬੰਦੇ ਖਿਡੌਣੇ ਨਾਲ ਹੀ ਲੁੱਟ ਲੈਂਦੇ ਸੀ ਗੱਡੀਆਂ ?

htvteam

ਆਹ ਦੇਖੋ ਪਿੰਡ ‘ਚ ਕੀ ਹੋਇਆ

htvteam