Htv Punjabi
Punjab Video

ਵੱਡੇ ਸਿਆਸੀ ਆਗੂ ਦੇ ਰਿਜ਼ੋਰਟ ‘ਚ ਕੁੜੀ ਦੀ ਇੱਜ਼ਤ ਤਾਰ ਤਾਰ

ਲਾਏ ਗਏ ਦੋਸ਼ਾਂ ਦੇ ਮੁਤਾਬਿਕ ਜਿੱਥੇ ਜਵਾਨ ਕੁੜੀ ਨਾਲ ਬੰਦ ਕਮਰੇ ‘ਚ ਮੂੰਹ ਕਾਲਾ ਕਰਨ ਤੋਂ ਬਾਅਦ ਉਸਨੂੰ ਮਾਰ ਮੁਕਾਇਆ ਗਿਆ ਸੀ ਉਹ ਰਿਜ਼ੋਰਟ ਇੱਕ ਭਾਜਪਾ ਆਗੂ ਦੇ ਮੁੰਡੇ ਦਾ ਹੈ | ਏਨਾ ਹੀ ਨਹੀਂ ਸਾਰੇ ਸਬੂਤ ਖਤਮ ਕਰਨ ਲਈ ਉਸ ਕਮਰੇ ‘ਤੇ ਬੁਲਡੋਜ਼ਰ ਵੀ ਚਲਾ ਦਿੱਤਾ ਗਿਆ |
ਫਰੀਦਕੋਟ ‘ਚ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਕਾਂਗਰਸ ਦੇ ਆਗੂਆਂ ਨੇ ਕੈਂਡਲ ਮਾਰਚ ਦੇ ਦੌਰਾਨ ਇਨਸਾਫ ਦੀ ਮੰਗ ਕਰਦੇ ਹੋਏ ਕੀ ਕਿਹਾ ਸੁਣੋ ……

Related posts

ਪਹਾੜ੍ਹਾਂ ਦੇ ਅੰਦਰੋਂ ਨਿਕਲਣ ਵਾਲਾ ਲੂਣ ਖਾਓ 20 ਸਾਲ ਜ਼ਿੰਦਗੀ ਵਧਾਓ

htvteam

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

htvteam

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

Leave a Comment