Htv Punjabi
Punjab Video

ਸ਼ਹਿਰ ‘ਚ ਘੁੰਮਦੀ ਅਜਿਹੀ ਗੱਡੀ ‘ਚ ਹੁੰਦਾ ਸੀ ਗਲਤ ਕੰਮ ?

ਇਹ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੋਂ ਇਕ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਬਾਰੇ ਸੁਣਕੇ ਤੁਸੀ ਦੰਗ ਰਹਿ ਜਾਵੋਗੇ,ਜਿਸਦੇ ਕਾਰਨ ਇਹ ਡਾਕਟਰਾਂ ਅਤੇ ਸਟਾਫ ਨਰਸਾਂ ਨੂੰ ਆਪਣਾ ਕੰਮਕਾਰ ਛੱਡ ਧਰੀਆਂ ਵਿਛਾਕੇ ਧਰਨਾ ਲਗਾਉਂਣਾ ਪਿਆ,ਦਰਸਲ ਡਾਕਟਰਾਂ ਮੁਤਾਬਿਕ ਜ਼ਿਲ੍ਹਾ ਪਟਿਆਲਾ ਦੇ ਅਧੀਨ ਪਾਤੜਾਂ ਸ਼ਹਿਰ ਵਿੱਚ ਇਕ ਮੋਬਾਇਲ ਵੈਨ ਘੁੰਮ ਰਹੀ ਸੀ ਸੌਖੇ ਕਹਿ ਲਓ ਕੀ ਸ਼ਹਿਰ ਚ ਇਕ ਅਜਿਹੀ ਗਲਤ ਗੱਡੀ ਘੁੰਮ ਰਹੀ ਸੀ ਜੋ ਕੀ ਬੱਚੇ ਦੇ ਜਮਨ ਤੋਂ ਪਹਿਲਾਂ ਉਸਦੇ ਲਿੰਗ ਜਾਨੀਕੇ ਮੁੰਡਾ ਜਾਂ ਕੁੜੀ ਹੋਣ ਬਾਰੇ ਜਾਣਕਾਰੀ ਦਿੰਦੀ ਸੀ,ਜਿਸਦੇ ਬਾਬਤ ਸੂਚਨਾ ਮਿਲਦੇ ਹੀ ਬਠਿੰਡਾ ਜ਼ਿਲ੍ਹੇ ਚੋਂ ਡਾਕਟਰਾਂ ਦੀ ਸੱਤ ਮੈਂਬਰੀ ਟੀਮ ਉਸ ਗਲਤ ਗੱਡੀ ਤੇ ਛਾਪਾ ਮਾਰਨ ਗਈ ਪਰ ਉੱਥੇ ਡਾਕਟਰਾਂ ਅਤੇ ਨਰਸਾਂ ਤੇ ਇਸਤੋ ਇਲਾਵਾ ਇਕ ਮੁਲਾਜ਼ਮ ਨਾਲ ਜੋ ਜੱਗੋਂ ਤੈਰਵੀਂ ਹੋਈ ਉਸਨੇ ਸਭ ਸੋਚਣ ਲਈ ਮਜ਼ਬੂਰ ਕਰ ਦਿੱਤਾ,,,,,,,,

ਡਾਕਟਰਾਂ ਤੇ ਨਰਸਾਂ ਨੇ ਦੱਸਿਆ ਮੁਹਾਲੀ ਵਿਜੀਲੈਂਸ ਟੀਮ ਵੱਲੋਂ ,ਸਾਡੇ ਹੀ ਮੁਲਾਜ਼ਮ ਨੂੰ ਚੁੱਕ ਲਿਆ ਗਿਆ ਜੋ ਕਿ ਬਿਲਕੂਲ ਬੇਕਸੂਰ ਹੈ ਜਿਸਦੀ ਰਿਹਾਈ ਲਈ ਉਨ੍ਹਾਂ ਪੰਜਾਬ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ਖੈਰ ਇਸ ਮੌਕੇ ਡਾਕਟਰਾਂ ਵੱਲੋਂ ਵਿਜੀਲੈਂਸ ਤੇ ਇਲਜ਼ਾਮ ਲਗਾਏ ਗਏ ਹਨ ਪਰ ਅਸਲ ਸਚਾਈ ਕੀ ਹੈ ਇਸ ਮਾਮਲੇ ਦੀ ਉਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਹਨੂੰ ਡੇਅਰੀ ਫਾਰਮ ਚਲਾਉਣ ਦਾ ਆ ਗਿਆ ਆਹ ਤਰੀਕਾ ਉਹਦਾ ਐਥੇ ਅਮਰੀਕਾ

htvteam

ਬੇਅਦਬੀ ਮਾਮਲਾ: ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ SIT

htvteam

ਧਨੀਏ ਦੀ ਚੱਟਣੀ ਵਾਲਾਂ ‘ਤੇ ਲਗਾਓ ਵਾਲ ਹੀਰੋ-ਹੈਰੋਇਨਾਂ ਵਰਗੇ ਬਣਾਓ

htvteam

Leave a Comment