Htv Punjabi
Punjab Religion Video

ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਵਰਦੀ ਧਾਰੀ ਥਾਣੇਦਾਰ ਲੋਕਾਂ ਦੇ ਢਿੱਡ ‘ਤੇ ਚੁੰਡੀਆਂ ਵੱਢ-ਵੱਢ ਦੇਖੋ ਕੀ ਕਰ ਰਿਹਾ ?

ਪੰਜਾਬ ਪੁਲਿਸ ਦੀ ਵਰਦੀ ਚ ਪੁਲਿਸ ਅਧਿਕਾਰੀ ਕਰ ਰਿਹਾ ਸੀ ਇਸ ਤਰੀਕੇ ਨਾਲ ਇਲਾਜ਼,,ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ,,,,,,,,,,,,ਸਿੱਖ ਆਗੂਆਂ ਵਲੋਂ ਇਸ ਗੱਲ ਤੇ ਇਤਰਾਜ਼ ਜਤਾਇਆ ਤੇ ਗਿਆ ਤੇ ਮੰਗ ਪੱਤਰ ਦੇਕੇ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ,,,,,,,,,,ਓਥੇ ਹੀ ਬਲਦੇਵ ਸਿੰਘ ਸਿਰਸਾ ਨੇ ਇਸ ਵੀਡਿਉ ਨੂੰ ਲੈਕੇ ਵਿਰੋਧ ਜਤਾਇਆ,, ਆਓ ਸੁਣਦੇ ਹਾਂ ਓਹਨਾ ਨੇ ਕਿ ਕਿਹਾ,,,,,,,

ਪੰਜਾਬ ਪੁਲਿਸ ਦੀ ਵਰਦੀ ਚ ਇਸ ਤਰੀਕੇ ਨਾਲ ਇਲਾਜ਼ ਕਰਨ ਤੇ ਵਿਵਾਦ ਭਖ ਚੁੱਕਿਆ ਸਿੱਖ ਭਾਈਚਾਰੇ ਨੇ ਇਸ ਸ਼ਖਸ ਖਿਲਾਫ਼ ਸਖ਼ਤ ਐਕਸ਼ਨ ਦੀ ਕੀਤੀ ਮੰਗ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,,,,,,

Related posts

ਚੋਰਾਂ ਨੇ ਰਿਟਾਇਰਡ ਲਾਈਨਮੈਨ ਦਾ ਖਾਤਾ ਕਰਤਾ ਖਾਲੀ,,, ਆਹ ਦੇਖੋ ਕਿਵੇਂ

Htv Punjabi

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

ਆਹ ਵੇਲ ਕਰਵਾਉਂਦੀ ਹੈ ਤੰਦਰੁਸਤੀ ਨਾਲ ਸਿੱਧਾ ਮੇਲ

htvteam

Leave a Comment