ਤੇਰਾ ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਇਕ ਵਾਰ ਫਿਰ ਵੱਡਾ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਪਰ ਦਿੱਲੀ ਜਾਣ ਤੋਂ ਪਹਿਲਾਂ ਅੰਦੋਲਨ ਨੂੰ ਸਫਲ ਬਨਾਉਂਣ ਲਈ ਕਿਸਾਨ ਜਥੇਬੰਦੀਆਂ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀਆਂ ਹਨ ਜਿੱਥੇ ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਭਨਾਂ ਦੇ ਭਲੇ ਅਤੇ ਅੰਦੋਲਨ ਦੇ ਸਫਲ ਹੋਣ ਲਈ ਵਾਹਿਗੂਰੂ ਅੱਗੇ ਅਰਦਾਸ ਕੀਤੀ ਐ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਵਰਨ ਪੰਧੇਰ ਸਿੰਘ ਹੋਰਾਂ ਨੇ ਵੱਡਾ ਦਾਅਵਾ ਕੀਤਾ ਐ ਕੀ ਉਨ੍ਹਾਂ ਕਿਹਾ ਕੀ ਇਸ ਵਾਰ ਵੀ ਪਹਿਲਾਂ ਵਾਂਗ ਸਾਰੀਆਂ ਜਥੇਬੰਦੀਆਂ ਅੰਦੋਲਨ ਚ ਸ਼ਾਮਲ ਹੋਣਗੀਆਂ ਇਸਤੋ ਇਲਾਵਾ ਹੋਰ ਕੀ ਕਿਹਾ ਉਹ ਵੀ ਸੁਣੋ,,,,,,,
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹਨ ਜੇਕਰ 12 ਫਰਵਰੀ ਨੂੰ ਮੀਟਿੰਗ ਕਾਮਯਾਬ ਨਹੀਂ ਹੁੰਦੀ ਤੇ 13 ਤਰੀਕ ਨੂੰ ਦਿੱਲੀ ਕੂਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਘਟਨਾ ਦੇ ਵਿੱਚ ਸਰਕਾਰ ਜਿੰਮੇਵਾਰ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….