ਆਹ ਦੇਖ ਲਓ ਸ਼ੰਬੂ ਬਾਰਡਰ ਤੇ ਕਿਸਾਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪੱਕੇ ਸਬੂਤਾਂ ਸਮੇਤ ਕਿਸਾਨ ਆਗੂਆਂ ਨੇ ਖੁਲਾਸੇ ਕੀਤੇ ਨੇ,, ਜੀ ਹਾਂ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬਾਰਡਰ ਤੇ ਸਾਨੂੰ ਖਦੇਣ ਦੇ ਵਾਸਤੇ ਪੁਲਿਸ ਵੱਲੋਂ 315 ਦੇ ਫਾਇਰ ਰਬੜ ਦੀਆਂ ਗੋਲੀਆਂ ਹੰਜੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ,,,,,,,,
ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਆਪਣੇ ਫੈਸਲੇ ਤੇ ਡਟੀਆਂ ਹੋਈਆਂ ਨੇ ਉਨਾਂ ਦਾ ਕਹਿਣਾ ਕਿ ਜਦੋਂ ਤੱਕ ਅਸੀਂ ਆਪਣੀਆਂ ਮੰਗਾਂ ਨਹੀਂ ਮਨਵਾ ਲੈਂਦੇ ਉਦੋਂ ਤੱਕ ਸਾਡਾ ਇਹ ਪ੍ਰਦਰਸ਼ਨ ਜਾਰੀ ਰਹੇਗਾ। ਅਤੇ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾ ਕੇ ਉਸਨੂੰ ਫਤਿਹ ਕਰਕੇ ਹੀ ਵਾਪਸ ਆਵਾਂਗੇ।,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
