Htv Punjabi
Crime Punjab Video

ਸਕਾ ਭਰਾ ਹੀ ਭੈਣ ਨਾਲ ਕਰ ਗਿਆ ਕਾਂ। ਡ

ਮੋਗਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਆਈ ਸਾਹਮਣੇ

ਭਰਾ ਨੇ ਲੰਗਰ ਹਾਲ ‘ਚ ਹੀ ਭੈਣ ਨੂੰ ਮਾਰੀਆਂ ਤਾੜ-ਤਾੜ ਗੋਲੀਆਂ
3 ਸਾਲ ਪਹਿਲਾ ਕਰਵਾਈ ਸੀ ਭੈਣ ਨੇ ਲਵ ਮੈਰਿਜ਼
ਪੁਲਿਸ ਵੱਲੋਂ ਆਰੋਪੀ ਭਰਾ ਨੂੰ ਕੀਤਾ ਗ੍ਰਿਫ਼ਤਾਰ
ਮੋਗਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਥੇ ਇੱਕ ਭਰਾ ਨੇ ਆਪਣੀ ਹੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਸ਼ਾਮ ਮੋਗਾ ਦੇ ਪਿੰਡ ਦੱਲੇਵਾਲਾ ਵਿੱਚ ਵਾਪਰੀ। ਹਮਲਾਵਰ ਭਰਾ ਤਿੰਨ ਸਾਲਾਂ ਤੋਂ ਆਪਣੀ ਭੈਣ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ। ਮ੍ਰਿਤਕ ਦੀ ਪਛਾਣ ਸਿਮਰਨ ਕੌਰ (23) ਵਜੋਂ ਹੋਈ ਹੈ ਜਦੋਂ ਦੋਸ਼ੀ ਭਰਾ ਦਾ ਨਾਂ ਹਰਮਨਪ੍ਰੀਤ ਸਿੰਘ ਹੈ।

ਦਰਅਸਲ, ਦੱਲੇਵਾਲਾ ਪਿੰਡ ਦੀ ਰਹਿਣ ਵਾਲੀ 23 ਸਾਲਾ ਸਿਮਰਨ ਕੌਰ ਦਾ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਨਾਲ ਪ੍ਰੇਮ ਵਿਆਹ ਹੋਇਆ ਸੀ। ਸਿਮਰਨ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਵਿਆਹ ਕੀਤਾ ਸੀ। ਸਿਮਰਨ ਦਾ ਪਰਿਵਾਰ ਤੇ ਖਾਸ ਕਰਕੇ ਉਸ ਦਾ ਭਰਾ ਹਰਮਨਪ੍ਰੀਤ ਇਸ ਵਿਆਹ ਤੋਂ ਨਾਰਾਜ਼ ਸੀ। ਇਸ ਕਰਕੇ ਹੀ ਉਸ ਨੇ ਕਤਲ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰਵਾਸੀ ਮਜ਼ਦੂਰਾਂ ਦੀਆਂ ਬੱਚੀਆਂ ਨਾਲ ਹੋਇਆ ਆਹ ਕੰਮ, ਕਾਰ ਖੋਲ੍ਹ ਕੇ ਦੇਖੀ ਤਾਂ ਮਾਪਿਆਂ ਦੀਆਂ ਨਕਲੀਆਂ ਚੀਕਾਂ

Htv Punjabi

ਕਮੇਟੀ ਮੁਲਾਜ਼ਮ ਤੇ ਦੁਕਾਨਦਾਰ ਸੜ੍ਹਕ ਤੇ ਹੋਏ ਗੁੱਥਮ ਗੁੱਥਾ; ਦੇਖੋ ਵੀਡੀਓ

htvteam

ਲਵ-ਮੈਰਿਜ ਕਰਵਾਉਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ

htvteam

Leave a Comment