Htv Punjabi
Punjab Video

ਸਕੀ ਨੂੰਹ ਨਾਲ ਸ/ਹੁ/ਰੇ ਨੇ ਚਾੜ੍ਹਿਆ ਚੰਨ !

ਸਹੁਰਾ ਪਰਿਵਾਰ ਵੱਲੋਂ ਨੂੰਹ ਦੀ ਬੇਰਹਿਮੀ ਨਾਲ ਕੁੱਟਮਾਰ
ਕੁੱਟਮਾਰ ਦੀ ਮੌਕੇ ਦੀ ਵੀਡਿਓ ਆਈ ਸਾਹਮਣੇ
ਪਤੀ ਦੀ ਮੌਤ ਤੋਂ ਬਅਦ ਸੋਹਰੇ ਪਰਿਵਾਰ ਵੱਲੋਂ ਨੂੰਹ ਨੂੰ ਕੀਤਾ ਜਾ ਰਿਹਾ ਸੀ ਤੰਗ
ਮਾਨਸਾ ਦੇ ਗਲੀ ਨੰਬਰ 2 ਦਾ ਮਾਮਲਾ ਸਾਮਣੇ ਆਇਆ ਹੈ ਜਿਸ ਵਿਚ ਸਹੁਰਾ ਪਰਿਵਾਰ ਵੱਲੋਂ ਨੂੰਹ ਨਵਦੀਪ ਕੌਰ ਦੀ ਬੈਰੇਹਮੀ ਨਾਲ ਕੁੱਟ ਮਾਰ ਕੀਤੀ ਗਈ ਜਿਸਦੀ ਮੌਕੇ ਦੀ ਸੀ ਸੀ ਟੀਵੀ ਵੀਡਿਓ ਵਾਇਰਲ ਹੋ ਗਈ ਗੱਲ ਬਾਤ ਕਰਦਿਆਂ ਨਵਦੀਪ ਕੌਰ ਨੇ ਦਸਿਆ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਪਤੀ ਦੀ ਮੌਤ ਤੋਂ ਬਾਅਦ ਜ਼ਮੀਨ ਜਾਇਦਾਦ ਨੂੰ ਲੈਕੇ ਲਗਾਤਾਰ ਤੰਗ ਪ੍ਰੇਸ਼ਾਨ ਅਤੇ ਕੁੱਟ ਮਾਰ ਕੀਤੀ ਜਾ ਰਹੀ ਹੈ ਜਿਸ ਨੂੰ ਲੈਕੇ ਨਵਦੀਪ ਕੌਰ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਇਨਸਾਫ ਦੇ ਗੁਹਾਰ ਲਗਾਈ ਹੈ ਕੀ ਜੇ ਕਰ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਤਾਂ ਜਾਂਦਾ ਹੈ ਪਰ ਉਹਨਾਂ ਨੂੰ ਪੈਰ ਦੀ ਜੁੱਤੀ ਵਾਂਗ ਮਸਲ ਵੀ ਦਿੰਦੇ ਹਨ।

ਜਾਣਕਾਰੀ ਦਿੰਦਿਆਂ ਨਜ਼ਦੀਕੀਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਹੈ। ਜੋ ਸਾਫ ਇਸ ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਅਸੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਉੱਥੇ ਹੀ ਉਹਨਾਂ ਕਿਹਾ ਕਿ ਨਵਦੀਪ ਕੌਰ ਨੂੰ ਅਸੀਂ ਜਿਉਂਦੀ ਨੂੰ ਹੀ ਇਨਸਾਫ ਦਵਾਉਣਾ ਹੈ ਨਾ ਕਿ ਉਸਦੇ ਮਰਨ ਪਿੱਛੋਂ ਕੈਂਡਲ ਮਾਰਚ ਕਰਨੇ ਹਨ,,,,,,,,,

ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਨਾਂ ਨੇ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਐਫਆਈਆਰ ਦਰਜ ਕੀਤੀ ਜਾਵੇਗੀ ਉਸ ਤੋਂ ਬਾਅਦ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=iBuIqFcyYKk

Related posts

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ; ਕੱਚੇ ਮੁਲਾਜ਼ਮ ਹੋਣਗੇ ਪੱਕੇ

htvteam

ਸਰਦਾਰ ਤਾਂ ਜੰਮੇ ਹੀ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਨੇ, ਦੇਖੋ ਸਰਦਾਰ ਨੇ ਬਚਾਇਆ ਪੂਰੇ ਦਾ ਪੂਰਾ ਸ਼ਹਿਰ

Htv Punjabi

ਜੇਕਰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤਾਂ ਸੁਣੋ ਕੀ ਕਰੀਏ

htvteam

Leave a Comment