ਮੋਗਾ ਚ ਸਕੂਲ ਨੂੰ ਮਿਲੀ ਉਡਾਉਣ ਦੀ ਧਮਕੀ
ਸਕੂਲ ਬਣਿਆ ਪੁਲਿਸ ਛਾਉਣੀ
ਡੀਐਸਪੀ ਸਿਟੀ ਭਾਰੀ ਪੁਲਿਸ ਸਮੇਤ ਪਹੁੰਚੇ ਮੌਕੇ ਤੇ
ਬੱਚਿਆਂ ਨੂੰ ਰੈਡ ਅਲਰਟ ਦਾ ਹਵਾਲਾ ਦਿੰਦੇ ਸਕੂਲ ਕਰਵਾਇਆ ਖਾਲੀ
ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲਿਆ ਸੀ ਸਕੂਲ
ਸਕੂਲ ਨੂੰ ਮਿਲੀ ਅਜਿਹੀ ਧਮਕੀ, ਸਟਾਫ ਨੂੰ ਪਈਆਂ ਭਾਜੜਾਂ
ਰੈਡ ਅਲਰਟ ਕਹਿ ਕੇ ਸਕੂਲ ਕਰਵਾਤਾ ਖਾਲੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post
