ਜਿਲ੍ਹਾ ਬਠਿੰਡਾ ਦੇ ਵਾਸੀ ਬਾਜੇ ਕੇ ਦਾ 17 ਸਾਲ ਦਾ ਨਵਦੀਪ ਸਿੰਘ @ ਜਯੋਤੀ ਨਾਂ ਦਾ ਬੱਚਾ ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਮੈਰੀਟੋਰੀਅਸ ਸਕੂਲ ‘ਚ 11ਵੀਂ ਜਮਾਤ ‘ਚ ਪੜ੍ਹ ਰਿਹਾ ਸੀ | 29 ਨਵੰਬਰ ਨੂੰ ਉਸਦੇ ਪਰਿਵਾਰ ਨੂੰ ਸਕੂਲ ਵੱਲੋਂ ਫੋਨ ਜਾਂਦੈ ਜਿਸਨੂੰ ਸੁਣ ਕੇ ਪਰਿਵਾਰ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |
previous post
