Htv Punjabi
Punjab Video

ਪਾਪੀ ਪਿਓ ਨਾਬਾਲਿਗ ਧੀ ਨਾਲ ਕਰ ਰਿਹਾ ਸੀ ਮੂੰਹ ਕਾਲਾ

ਦਿਲ ਨੂੰ ਝੰਜੋੜ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਇਹ ਖ਼ਬਰ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਨਾਲ ਸਬੰਧਿਤ ਹੈ | ਜਿੱਥੇ ਇੱਕ ਕਲਯੁਗੀ ਬਾਪ ਨੇ ਆਪਣੇ ਹੀ ਖੂਨ ਯਾਨੀ ਆਪਣੀ ਹੀ ਨਾਬਾਲਿਗ ਧੀ ਨਾਲ ਜੋ ਮਹਾਂ ਪਾਪ ਕੀਤਾ ਹੈ ਉਹ ਬਿਲਕੁਲ ਵੀ ਬਖ਼ਸ਼ੇ ਜਾਣਯੋਗ ਨਹੀਂ | ਉਸਦੀ ਮੁਆਫੀ ਉਸ ਪਾਪੀ ਨੂੰ ਇਥੇ ਤਾਂ ਕੀ ਅੱਗੇ ਵੀ ਨਸੀਬ ਨਹੀਂ ਹੋ ਸਕਦੀ | ਪਰ ਉਸਤੋਂ ਵੀ ਸ਼ਰਮਨਾਕ ਅਤੇ ਮੰਦਭਾਗੀ ਗੱਲ ਇਹ ਸੀ ਕਿ ਪਾਪੀ ਘਰਵਾਲੇ ਨੂੰ ਬਚਾਉਣ ਦੇ ਲਈ ਬੱਚੀ ਦੀ ਮਾਂ ‘ਤੇ ਨਾਨੀ ਪੀੜਤ ਬੱਚੀ ਦੇ ਹੀ ਖ਼ਿਲਾਫ਼ ਨੇ ਜੋ ਬੱਚੀ ਨੂੰ ਹੀ ਖ਼ਤਮ ਕਰਨਾ ਚਾਹੁੰਦੀਆਂ ਸਨ |

Related posts

ਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈ

Htv Punjabi

ਬਿਹਾਰ ਦੇ ਪ੍ਰਵਾਸੀ ਦੇਖੋ ਕਿਸ ‘ਤੋਂ ਹੋਏ ਤੰਗ ਪ੍ਰੇਸ਼ਾਨ, ਪ੍ਰਵਾਸੀਆਂ ਨੂੰ ਪੰਜਾਬ ਤੋਂ ਕਿਉਂ ਜਾਣਾ ਪੈ ਰਿਹਾ ਵਾਪਸ ?

htvteam

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦਾ ਵਿਵਾਦਿਤ ਵੀਡੀਓ ਨੈੱਟ ‘ਤੇ ਵਾਇਰਲ

htvteam

Leave a Comment