Htv Punjabi
Punjab Video

ਬੁੱਢੇ ਸਹੁਰੇ ਨੇ ਅੱਧੀ ਰਾਤ ਜਵਾਨ ਨੂੰਹ ਨਾਲ ਕੀਤਾ ਮੂੰਹ ਕਾਲਾ

ਫ਼ਿਰੋਜ਼ਪੁਰ : – ਮਾਮਲਾ ਜਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਲੱਖਾ ਸਿੰਘ ਵਾਲਾ ਉਤਾੜ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ 28 ਸਾਲ ਦੀ ਇਹ ਨੌਜਵਾਨ ਕੁੜੀ ਅੱਧੀ ਰਾਤ ਪਾਣੀ ਪੀਣ ਲਈ ਕਮਰੇ ‘ਚੋਂ ਬਾਹਰ ਵਿਹੜੇ ‘ਚ ਨਿਕਲੀ | ਇਸਦਾ ਘਰਵਾਲਾ ਕਮਰੇ ‘ਚ ਇਸਦਾ ਇੰਤਜ਼ਾਰ ਕਰਦਾ ਰਿਹਾ ਤੇ ਦੂਜੇ ਕਮਰੇ ‘ਚ ਤੇਜ਼ਧਾਰ ਹਥਿਆਰ ਨਾਲ ਡਰਾ ਇਸਦੀ ਇੱਜਤ ਤਾਰ ਤਾਰ ਹੁੰਦੀ ਰਹੀ |

Related posts

SHO ਨੇ ਫੜ੍ਹ ਲਈ ਜਨਾਨੀ, ਕੀਤੀਆਂ ਅ/ ਸ਼ਲੀ ਲ ਹਰਕਤਾਂ, ਜੜੇ ਥੱ ਪ- ੜ

htvteam

ਖੰਨਾ ’ਚ ਗੂੰਜੀਆਂ ਅਜਿਹੀਆਂ ਭਿਆਨਕ ਅਵਾਜ਼ਾਂ

htvteam

ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ ਹੜਤਾਲ ਤੋਂ ਬਾਅਦ ਹੁਣ ਉਹਨਾਂ ਦੀ ਹਾਜਰੀ ਦਾ ਪਿਆ ਰੇੜਕਾ

htvteam

Leave a Comment