Htv Punjabi
Punjab Video

ਸਰਕਾਰੀ ਹਸਪਤਾਲ ਦਾ ਤਹਿਖਾਨਾ ਡਰਾਉਣੀਆਂ ਫ਼ਿਲਮਾਂ ਨੂੰ ਪਾ ਗਿਆ ਮਾਤ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਪੁਰਾਣੇ ਦਫਤਰ ਦੇ ਹੇਠਾਂ ਇੱਕ ਤਹਿਖਾਨਾ ਬਣਿਆ ਹੋਏ ਹੈ | ਕਲਰਕਾਂ ਨੇ ਇੱਥੇ ਰਿਕਾਰਡ ਤਾਂ ਰੱਖਿਆ ਪਰ ਕਦੇ ਵੇਖਿਆ ਤੱਕ ਨਹੀਂ। ਕੁਝ ਪੁਰਾਣਾ ਰਿਕਾਰਡ ਲੈਣ ਲਈ ਹਸਪਤਾਲ ਤੋਂ ਸੇਵਾਮੁਕਤ ਸੁਖਦੇਵ ਸਿੰਘ ਨਾਂ ਦਾ ਇਕ ਮੁਲਾਜ਼ਮ ਜਦ ਇਸ ਤਹਿਖਾਨੇ ਦੇ ਹੇਠਾਂ ਜਾਂਦੈ ਤਾਂ ਬਦਬੂ ਨਾਲ ਭਰਿਆ ਖੌਫ਼ਨਾਕ ਮੰਜ਼ਰ ਦੇਖ ਉਸਦੀ ਰੂਹ ਕੰਭ ਜਾਂਦੀ ਹੈ |

Related posts

ਸਰਪੰਚਣੀ ਦੀ ਕੁੜੀ ਦੇ ਕਮਰੇ ਦੀ ਵੀਡੀਓ ਵਾਇਰਲ !

htvteam

ਦੋਸਤ ਦੀ ਲਿਖੀ ਗੰਦੀ ਕਹਾਣੀ ਨੇ ਅੰਗਰੇਜ਼ੀ ਫ਼ਿਲਮਾਂ ਵੀ ਕੀਤੀਆਂ ਫੇਲ੍ਹ

htvteam

ਆਹ 7 ਬੰਦੇ ਦੇਖੋ ਕਿਹੜੇ ਹਲਾਤਾਂ ਚ ਫੜ੍ਹੇ, ਮਿਲਿਆ ਗਲਤ ਸਮਾਨ

htvteam