ਸੂਬਾ ਸਰਕਾਰ ਹਜ਼ਾਰਾਂ ਰੁੱਖਾਂ ਦੀ ਬਲੀ ਦੇਣ ਦੀ ਤਿਆਰੀ ਕਰ ਰਹੀ ਹੈ | ਫਰੀਦਕੋਟ ‘ਚ ਹਰੀਕੇ ਬੰਦਰਗਾਹ ਤੋਂ ਮਾਲਵਾ ਖੇਤਰ ਵਿੱਚ ਆਉਣ ਵਾਲੀ ਸਰਹਿੰਦ ਨਹਿਰ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਨਾਂ ‘ਤੇ ਦਰੱਖਤਾਂ ਨੂੰ ਪੁੱਟਣ ਦੀ ਤਿਆਰੀ ‘ਤੇ ਵਾਤਾਵਰਨ ਪ੍ਰੇਮੀ ਭੜਕੇ | ਵਾਤਾਵਰਨ ਪ੍ਰੇਮੀਆਂ ਨੇ ਸੀਰ ਸੁਸਾਇਟੀ ਦੀ ਅਗਵਾਈ ਹੇਠ ਕੀਤਾ ਰੋਸ ਪ੍ਰਦਰਸ਼ਨ ਕਰ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ |