Htv Punjabi
Punjab Video

ਸਰਪੰਚਣੀ ਲੰਬੜਦਾਰ ਪੁੱਤ ਨਾਲ ਮਿਲ ਕੇ ਕਰ ਗਈ ਮੋਟਾ ਘਾਲਾ ਮਾਲਾ

ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫ਼ਤਰ ਹਾਜ਼ਰ ਹੋਣ ਪਹੁੰਚਿਆ ਗੁਰਦੀਪ ਸਿੰਘ ਨਾਂ ਦਾ ਇਹ ਓਹੀ ਵਿਅਕਤੀ ਹੈ, ਜਿਸਨੇ ਪਿੰਡ ਦੀ ਸਰਪੰਚਣੀ ਅਤੇ ਉਸਦੇ ਲੰਬੜਦਾਰ ਪੁੱਤ ਖ਼ਿਲਾਫ਼ ਸ਼ਿਕਾਇਤ ਕਰਕੇ ਆਪਣੇ ਗੱਲ ਹੀ ਸਿਆਪਾ ਪਾ ਲਿਆ ਹੈ | ਸਰਪੰਚਣੀ ਦਾ ਓਹੀ ਲੰਬਰਦਾਰ ਪੁੱਤ ਜੋ ਕਰਦਾ ਤੇ ਇੱਕ ਮਿੱਲ ‘ਚ ਨੌਕਰੀ ਹੈ ਪਰ ਇਸ ਸ਼ਿਕਾਇਤਕਰਤਾ ਦੇ ਦੱਸਣ ਮੁਤਾਬਿਕ ਉਸਦਾ ਨਾ ਸਿਰਫ ਸ਼ਰਾਬ ਦੇ ਠੇਕਿਆਂ ਤੇ ਕਾਨਵੈਂਟ ਸਕੂਲ ‘ਚ ਹਿੱਸਾ ਪੱਟੀ ਹੈ ਬਲਕਿ 50 ਲੱਖਾਂ ਦੀ ਜਮੀਨ ਖਰੀਦ ਕੇ ਬੈਠਾ ਹੈ | ਪੂਰਾ ਮਾਲਾ ਸੁਣੋ ਇਸ ਸ਼ਿਕਾਇਤਕਰਤਾ ਗੁਰਦੀਪ ਸਿੰਘ ਦੀ ਹੀ ਜ਼ੁਬਾਨੀ |

Related posts

ਸਾੜੀ ਤੇ ਕਾਲੀ ਐਨਕ ਲਗਾਕੇ ਕੰਗਨਾ ਰਣੌਤ ਨੇ ਮਾਰੀ ਅਦਾਲਤ ਚ ਐਂਟਰੀ ?

htvteam

ਖਾਲੀ ਪਈ ਸੜਕ ਨੂੰ ਮੁੰਡੇ ਨੇ ਬਣਾਇਆ ਫਾਰਮੂਲਾ ਵਨ ਦਾ ਰੇਸਿੰਗ ਟ੍ਰੈਕ, ਸਟੰਟ ਕਰ ਕਰ ਪੂਰੇ ਸ਼ਹਿਰ ਨੂੰ ਪਈ ਬਿਪਤਾ, ਵੀਡੀਓ ਦੇਖ ਲੋਕਾਂ ਨੇ ਦੰਦਾਂ ਹੇਠ ਲਈਆਂ ਉਂਗਲਾਂ 

Htv Punjabi

ਘਰ ਬਣਾਓ ਪਿਆਰ ਵਧਾਉ ਦੁੱਧ, ਜ਼ਿੰਦਗੀ ‘ਚ ਆਏਗੀ ਮੁੜਕੇ ਬਹਾਰ Magical Talks

htvteam

Leave a Comment