ਮਾਮਲਾ ਹੈ ਜਲੰਧਰ ਦਾ, ਜਿੱਥੇ ਮੁਹੱਲਾ ਬਸਤੀ ਸ਼ੇਖ ਦਾ ਰਹਿਣ ਵਾਲਾ 55 ਸਾਲ ਦਾ ਮਨਜੀਤ ਕੁਮਾਰ @ ਬੰਟੀ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਸੀ | ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਪੈਦਲ ਹੀ ਆਪਣੀ ਦੁਕਾਨ ਤੇ ਜਾ ਰਿਹਾ ਸੀ | ਬੰਟੀ ਜਿਵੇਂ ਹੀ ਬਸਤੀਆਤ ਇਲਾਕੇ ਦੇ 120 ਫੁੱਟੀ ਰੋਡ ਤੇ ਬਾਬਾ ਜਗਜੀਵਨ ਰਾਮ ਚੌਂਕ ਤੇ ਪਹੁੰਚਿਆ ਪਿੱਛੋਂ ਆ ਰਿਹਾ ਟਰੱਕ ਉਸਤੇ ਆ ਚੜ੍ਹਿਆ ਤੇ ਘੜੀਸਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ |
previous post