Htv Punjabi
Punjab Video

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

ਮਾਮਲਾ ਹੈ ਜਲੰਧਰ ਦਾ, ਜਿੱਥੇ ਮੁਹੱਲਾ ਬਸਤੀ ਸ਼ੇਖ ਦਾ ਰਹਿਣ ਵਾਲਾ 55 ਸਾਲ ਦਾ ਮਨਜੀਤ ਕੁਮਾਰ @ ਬੰਟੀ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਸੀ | ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਪੈਦਲ ਹੀ ਆਪਣੀ ਦੁਕਾਨ ਤੇ ਜਾ ਰਿਹਾ ਸੀ | ਬੰਟੀ ਜਿਵੇਂ ਹੀ ਬਸਤੀਆਤ ਇਲਾਕੇ ਦੇ 120 ਫੁੱਟੀ ਰੋਡ ਤੇ ਬਾਬਾ ਜਗਜੀਵਨ ਰਾਮ ਚੌਂਕ ਤੇ ਪਹੁੰਚਿਆ ਪਿੱਛੋਂ ਆ ਰਿਹਾ ਟਰੱਕ ਉਸਤੇ ਆ ਚੜ੍ਹਿਆ ਤੇ ਘੜੀਸਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ |

Related posts

ਕਿਸਾਨਾਂ ਨੂੰ ‘ਬਦਨਾਮ’ ਕਰਨ ਲਈ ਮੁਆਫੀ ਮੰਗੇ ਕੇਜਰੀਵਾਲ: ਅਕਾਲੀ ਦਲ

htvteam

26 ਜਨਵਰੀ ਤੋਂ ਪਹਿਲਾਂ ਹੋਇਆ ਧ& ਮਾਕਾ, ਲੋਕਾਂ ‘ਚ ਦਹਿਸ਼ਤ

htvteam

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

Htv Punjabi