Htv Punjabi
Punjab Video

ਸਵੇਰੇ ਸਵੇਰੇ ਬੰਦਾ ਮਾਰਕੇ ਕੰਧ ਉੱਤੇ ਚੜ੍ਹੀ ਕਾਰ; ਦੇਖੋ ਵੀਡੀਓ

ਇਹ ਉਹੀ ਪਲਟਿਨਾ ਮੋਟਰਸਾਇਕਲ ਜਿਸ ਉੱਤੇ ਧਰਮਿੰਦਰ ਸਿੰਘ ਅਤੇ ਉਸਦੀ ਪਤਨੀ ਵਾਸੀ ਜੰਡਿਆਲਾ ਗੁਰੂ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਉੱਤੇ ਜਾ ਰਹੇ ਸਨ। ਪਰ ਸ਼ਾਇਦ ਧਰਮਿੰਦਰ ਦੇ ਪਰਿਵਾਰ ਨੂੰ ਇਹ ਨਹੀਂ ਸੀ ਪਤਾ ਕੀ ਇਹ ਗੱਡੀ ਅਤੇ ਗੱਡੀ ਚਾਲਕ ਉਨ੍ਹਾਂ ਲਈ ਕਾਲ ਬਣਕੇ ਆਏਗਾ ਤੇ ਮਿੰਟਾਂ ਸੈਕਿੰਟਾਂ ‘ਚ ਪਰਿਵਾਰ ਉਜੜ ਜਾਏਗਾ ਤੇ ਧਰਮਿੰਦਰ ਦੇ ਪਰਿਵਾਰ ਨੂੰ ਭੋਗ ਪਾਉਣਾ ਪਵੇਗਾ। ਹਾਦਸਾ ਐਨਾ ਭਿਆਨਕ ਸੀ ਗੱਡੀ ਚਾਲਕ ਨੇ ਧਰਮਿੰਦਰ ਨੂੰ ਕਈ ਫੁੱਟ ਉੱਚਾ ਚੁੱਕਕੇ ਮਾਰਿਆ ਤੇ ਗੱਡੀ ਐਨੀ ਕੁ ਕੰਟਰੋਲ ਤੋਂ ਬਾਹਰ ਸੀ ਕੀ ਕੰਧ ਉੱਤੇ ਹੀ ਚੜ੍ਹ ਗਈ ਤੇ ਪਲਟੀਆਂ ਖਾਕੇ ਸੜਕ ਉੱਤੇ ਜਾ ਡਿੱਗੀ। ਇਹ ਤਸਵੀਰਾਂ ਤੇ ਮੋਟਰਸਾਇਕਲ ਆਪਣੇ ਆਪ ‘ਚ ਆਪਣੀ ਕਹਾਣੀ ਖੁਦ ਸੁਣਾ ਰਹੇ ਨੇ।

Related posts

ਦੇਖੋ ਕਿਸ ਨੇ ਲੈ ਲਿਆ ਬਹੁਤ ਹੀ ਵੱਡਾ ਫੈਸਲਾ

htvteam

ਜੇਕਰ ਤੁਹਾਨੂੰ ਏਸ ਕਰਕੇ ਆਪਣਾ ਘਰ ਟੁੱਟਣ ਦਾ ਡਰ ਹੈ ਤਾਂ ਸੁਣੋ ਨੁਸਕਾ

htvteam

ਆਹ ਦੇਖਲੋ ਹੁਣ ਕੀ ਕੁਝ ਬੋਲ ਗਈ Kangana Ranaut

htvteam

Leave a Comment