Htv Punjabi
Punjab Video

ਸ਼ਰਾਬੀ ਪੁਲਸੀਏ ਤੇ ਹੋਇਆ ਵੱਡਾ ਐਕਸ਼ਨ

ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਜਿਸ ਨੂੰ ਲੋਕਾਂ ਵੱਲੋਂ ਸੜਕ ਤੇ ਢਾ ਕੇ ਪੁੱਟਿਆ ਜਾ ਰਿਹਾ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਉਸ ਪੁਲਿਸ ਅਧਿਕਾਰੀ ਦਾ ਮੈਡੀਕਲ ਕਰਵਾਇਆ ਗਿਆ ਜਿਹਦੇ ਵਿੱਚ ਪਾਇਆ ਗਿਆ ਕਿ ਉਸਨੇ ਅਲਕੋਹਲ ਦਾ ਸੇਵਨ ਕੀਤਾ ਹੋਇਆ ਸੀ ਇਹ ਅਮ੍ਰਿਤਸਰ ਕਿਸੇ ਪ੍ਰਾਈਵੇਟ ਬੰਦਿਆਂ ਦਾ ਗਨਮੈਨ ਲੱਗਿਆ ਹੋਇਆ ਹੈ। ਪੁਲਿਸ ਅਧਿਕਾਰੀ ਏਸੀਪੀ ਵਰਿੰਦਰ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕ ੁਆਇਰੀ ਖੋਲੀ ਗਈ ਹੈ ਇਸਨੂੰ ਸਸਪੈਂਡ ਕਰਕੇ ਲਾਈਨ ਵਿਚ ਭੇਜਿਆ ਜਾ ਰਿਹਾ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੇ ਖਿਲਾਫ ਇਨਕੁਆਇਰੀ ਕੀਤੀ ਜਾਵੇਗੀ ਇਨਕੁਆਇਰੀ ਤੋਂ ਬਾਅਦ ਜੋ ਦੋਸ਼ ਇਸ ਤੇ ਸਿੱਧੂ ਹੁੰਦੇ ਹਨ ਉਸ ਦੇ ਤਹਿਤ ਬਣਦੀ ਸਜ਼ਾ ਇਹਨੂੰ ਦਿੱਤੀ ਜਾਵੇਗੀ।

ਸੋ ਦੱਸ ਦਈਏ ਕਿ ਇਸ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀ ਕੇ ਸ਼ਹਿਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ ਜਦੋਂ ਆਪਣੀ ਕਾਰ ਦੇ ਨਾਲ ਕਈ ਨੂੰ ਟੱਕਰ ਮਾਰ ਦਿੱਤੀ ਸੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਡੇ ਗੁਆਂਢ ‘ਚ ਤਾਂ ਨਹੀਂ ਰਹਿੰਦੀ ਅਜਿਹੀ ਖਤਰਨਾਕ ਜਨਾਨੀ

htvteam

ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ

htvteam

ਆਹ ਦੇਖ ਲਓ ਦਿੱਲੀ ਮਾਡਲ ਸਕੂਲਾਂ ਦਾ ਹਾਲ ?

htvteam

Leave a Comment