Htv Punjabi
Punjab Video

ਵਿਹੜੇ ‘ਚ ਬੇਫਿਕਰ ਹੋ ਨਹਾ ਰਹੀ ਸੀ 7 ਧੀਆਂ ਦੀ ਮਾਂ; ਫੇਰ ਰਾਤ ਵੇਲੇ ਅਚਾਨਕ….

ਫ਼ਰੀਦਕੋਟ : – ਮਾਮਲਾ ਫ਼ਰੀਦਕੋਟ ਦੇ ਪਿੰਡ ਬੁੱਟਰ ਦਾ ਹੈ, ਜਿੱਥੇ ਕਰਮਜੀਤ ਕੌਰ ਨਾਂ ਦੀ ਔਰਤ ਦੀਆਂ ਸੱਤ ਧੀਆਂ ‘ਤੇ ਇੱਕ ਪੁੱਤ ਹੈ | ਕਰਮਜੀਤ ਖੇਤਾਂ ‘ਚ ਝੋਨਾ ਵਗੈਰਾ ਲਗਾ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ | ਇਸਦਾ ਘਰਵਾਲਾ ਨਸ਼ੇ ਵਗੈਰਾ ਕਰ ਇਸ ਨਾਲ ਕੁੱਟਮਾਰ ਕਰਦਾ ਤੇ ਪੈਸੇ ਖੋਹ ਕੇ ਲਾਇ ਜਾਂਦਾ | ਬੀਤੀ ਰਾਤ ਉਸਨੇ ਜੋ ਕੁੱਝ ਕੀਤਾ ਉਸ ਕਰਕੇ ਕਰਮਜੀਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ | ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਿਆਨਕ ‘ਤੇ ਦਰਦਨਾਕ ਕਰਮ ਕਿਸੇ ਹੋਰ ਨੇ ਨਹੀਂ ਬਲਕਿ ਇਸਦੇ ਘਰਵਾਲੇ ਵੱਲੋਂ ਕੀਤਾ ਜਾਂਦੈ |

Related posts

ਕਰਲੋ ਕਿਸੇ ਦਾ ਭਲਾ, ਆਹ ਇਨਾਮ ਮਿਲਦਾ ਫਿਰ

htvteam

ਨੂੰਹ ਨੇ ਵਿਆਹ ਤੋਂ 28 ਦਿਨਾਂ ਬਾਅਦ ਜੰਮ ਧਰਿਆ ਬੱਚਾ, ਸਹੁਰੇ ਕਹਿੰਦੇ ਪਤਾ ਹੀ ਨੀਂ ਲੱਗਾ,ਲੋਕੀਂ ਕਹਿੰਦੇ ਬੇਵਕੂਫ ਨਾ ਬਣਾਓ

Htv Punjabi

ਲੱਖਾ ਸਿਧਾਣਾ ਨੇ ਖੋਲੀਆਂ ਸਾਰੀਆਂ ਪਰਤਾਂ, ਪਾਈ ਵੀਡੀਓ..

htvteam