Punjab Videoਸਾਵਧਾਨ! ਘਰ ਦੇ ਬਾਹਰ ਵਹੀਕਲ ਖੜੇ ਕਰਨ ਵਾਲੇ ਜਰੂਰ ਦੇਖਣ ਆਹ ਵੀਡੀਓ by htvteamAugust 19, 202202671 Share1 ਅੰਮ੍ਰਿਤਸਰ ਦੇ ਇਲਾਕੇ ਵਿਚ ਅੱਧੀ ਰਾਤ ਨੂੰ ਨੌਜਵਾਨ ਮੁੰਡਿਆਂ ਵਲੋਂ ਇਕ ਕਾਰ ਉੱਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਕ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਅੱਗ ਲਗਾਉਣ ਦੀ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਈ | ਘਰ ਦੇ ਬਾਹਰ ਵਹੀਕਲ ਖੜੇ ਕਰਨ ਵਾਲੇ ਜਰੂਰ ਦੇਖਣ ਆਹ ਸੀਨ