Htv Punjabi
Punjab Video

ਸਿਹਤ ਮੰਤਰੀ ਦੀ ਰੇਡ, ਭੱਜੇ ਫਿਰਨ ਡਾਕਟਰ ਤੇ ਨਰਸਾਂ !

ਫਰੀਦਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਵਕਤ ਨਰਸਾਂ ਅਤੇ ਡਾਕਟਰਾਂ ਨੂੰ ਭਾਜਣਾ ਪੈ ਗਈਆਂ ਜਦੋਂ ਅਚਾਨਕ ਹੀ ਸਿਹਤ ਮੰਤਰੀ ਨੇ ਛਾਪਾ ਮਾਰ ਲਿਆ,,, ਮੰਤਰੀ ਨੂੰ ਅਚਾਨਕ ਅੱਖਾਂ ਮੂਹਰੇ ਦੇਖ ਸਟਾਫ ਨੂੰ ਪਈਆਂ ਭਾਜੜਾਂ ਹੋ ਗਿਆ ਧੁੰਦ ਮਧੁੰਦਾ,,,ਫਰੀਦਕੋਟ ਦੇ ਪਿੰਡ ਸੰਧਵਾ ਚ ਇੱਕ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਫਰੀਦਕੋਟ ਪੁੱਜੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਅਚਨਚੇਤ ਸਿਵਲ ਹਸਪਤਾਲ ਫਰੀਦਕੋਟ ਵਿਖੇ ਚੈਕਿੰਗ ਲਈ ਪੁੱਜੇ ਜਿਥੇ ਉਨ੍ਹਾਂ ਵੱਲੋਂ ਵਾਰਡਾ ਦਾ ਦੌਰਾ ਕੀਤਾ ਨਾਲ ਹੀ ਮਰੀਜ਼ਾਂ ਨਾਲ ਗੱਲਬਾਤ ਕਰ ਹਸਪਤਾਲ ਚ ਇਲਾਜ ਦੀਆਂ ਮਿਲਦੀਆਂ ਸੁਵਿਧਾਵਾਂ ਅਤੇ ਮਰੀਜਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਰੀ ਲਈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਨੂੰ ਲੈਕੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਅਤੇ ਸਸਤਾ ਇਲਾਜ ਦੇਣ ਲਈ ਵਚਨਬੱਧ ਹੈ ਇੰਸ ਲਈ ਹਸਪਤਾਲ ਚ ਵਧੀਆ ਪ੍ਰਬੰਧ ਦੇਣ ਲਈ ਨਵੇਂ ਨਰਸਿੰਗ ਸਟਾਫ ਅਤੇ ਡਾਕਟਰਾਂ ਦੀ ਭਰਤੀ ਲਾਗਾਤਰ ਕੀਤੀ ਜਾ ਰਹੀ ਹੈ।

ਸੋ ਦੱਸ ਦਈਏ ਕਿ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਆ ਉਹਨਾਂ ਵੱਲੋਂ ਦਾਵੇ ਕੀਤੇ ਜਾ ਰਹੇ ਨੇ ਕਿ ਹਸਪਤਾਲਾਂ ਦੇ ਵਿੱਚ ਪਹਿਲਾ ਨਾਲੋਂ ਹਾਲਾਤ ਸੁਧਰ ਗਏ ਨੇ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਨਵੇਂ ਵਿਆਹੇ ਪ੍ਰੇਮੀ ਜੋੜੇ ਨੇ ਕਮਰੇ ਅੰਦਰ ਕਰ’ਤਾ ਵੱਡਾ ਕਾਂਡ

htvteam

ਗੋਰਿਆਂ ਦੇ ਵੈਦ ਨੇ ਲਾਲ ਅੰਗੂਰਾਂ ਅਤੇ ਘਾਹ ਤੋਂ ਬਣਾਈ ਦੇਸੀ ਵਿਆਗਰਾ

htvteam

ਲੌਕ ਡਾਊਨ ਦੀਆਂ ਚਰਚਾਂਵਾਂ ਦੌਰਾਨ ਸਰਕਾਰ ਨੇ ਹੋਟਲਾਂ ਰੈਸਟੋਰੈਂਟਾਂ ਸਬੰਧੀ ਕੀਤਾ ਵੱਡਾ ਐਲਾਨ

Htv Punjabi

Leave a Comment