Htv Punjabi
Punjab Video

ਹਵਾ ਵਾਲਾ ਟੈਂਕ ਫੱਟਣ ਨਾਲ ਇਕ ਦੀ ਮੌਤ; ਧਮਾਕੇ ਨਾਲ ਪੂਰੇ ਇਲਾਕੇ ‘ਚ ਫੈਲੀ ਦਹਿਸ਼ਤ

ਮਾਮਲਾ ਸੀਤੋ ਰੋਡ ਦਾ ਐ…ਜਿੱਥੋ ਦੀ ਇਕ ਟਾਇਰਾਂ ਦੀ ਦੁਕਾਨ ‘ਤੇ ਹੋਏ ਜ਼ੋਰਦਾਰ ਧਮਾਕੇ ਨੇ ਪੂਰੇ ਇਲਾਕੇ ‘ਚ ਦਹਿਸ਼ਤ ਪੈਦਾ ਕਰ ਦਿੱਤੀ। ਪਰ ਜਦੋਂ ਧਮਾਕੇ ਵਾਲੀ ਥਾਂ ‘ਤੇ ਜਾਕੇ ਦੇਖਿਆ ਗਿਆ ਤਾਂ ਹਾਲਾਤ ਬਦ ਤੋਂ ਬਦਤਰ ਹੋਏ ਪਏ ਸਨ। ਦੁਕਾਨ ਮਾਲਕ ਦੇ ਚਿੱਥੜੇ ਉੱਡੇ ਪਏ ਸਨ। ਤੇ ਦੁਕਾਨ ‘ਤੇ ਲੱਗਾ ਹਵਾ ਭਰਨ ਵਾਲਾ ਟੈਂਕ ਫਟ ਚੁੱਕਾ ਸੀ।

Related posts

ਕੋਰੋਨਾ ਤੋਂ ਬਚਾਅ ਲਈ ਸਹਾਈ ਹੋ ਸਕਦੇ ਨੇ ਆਹ ਖਾਣੇ, ਖਾਓ ਤੇ ਫੇਰ ਦੇਖੋ ਸਰੀਰ ਦੀ ਚਾਲ

Htv Punjabi

ਪਟਿਆਲਵੀ ਵੈਦ ਦਾ ਦੁੱਧ ਬਿਜਲੀ ਵਾਗੂੰ ਨਸ਼ੇੜੀਆਂ ‘ਤੇ ਕਰਦੈ ਅਸਰ, ਦਿਨਾਂ ਬਦਲ ਦਿੰਦੈ ਲਾਈਫ

htvteam

ਇੱਕ ਹੋਰ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ

htvteam