Htv Punjabi
Crime Punjab Video

ਸਿੱਧੂ ਮੂਸੇਵਾਲ਼ਾ ਕੇਸ ਦੀ ਸੁਣਵਾਈ ‘ਚ ਆਈ ਤੇਜ਼ੀ……

ਸਿੱਧੂ ਮੂਸੇਵਾਲਾ ਮਾਮਲੇ ਚ 10 ਅਪ੍ਰੈਲ ਨੂੰ ਹੋਵੇਗੀ ਸੁਣਵਾਈ
CIA ਦੇ ਸਾਬਕਾ ਇੰਚਾਰਜ ਪ੍ਰਿਤਪਾਲ ਨਹੀਂ ਦੇਣ ਆਇਆ ਗਵਾਹੀ
ਸੁਣਵਾਈ ਚ 27 ਗਵਾਹਾਂ ਨੂੰ ਕੀਤੇ ਸੀ ਸੰਮਨ
ਸਿਰਫ਼ 9 ਦੀ ਹੋਈ ਗਵਾਹੀ, ਕੁੱਲ 15 ਗਵਾਹੀਆਂ ਹੋਈਆਂ
ਰਘੁਵੀਰ ਸਿੰਘ ਬੈਨੀਪਾਲ, ਲਾਰੈਂਸ ਬਿਸ਼ਨੋਈ ਦੇ ਵਕੀਲ
ਸਿੱਧੂ ਮੂਸੇਵਾਲ਼ਾ ਕੇਸ ਦੀ ਸੁਣਵਾਈ ‘ਚ ਆਈ ਤੇਜ਼ੀ
ਗਵਾਹਾਂ ਦੇ ਬਿਆਨ ਮਾਨਸਾ ਅਦਾਲਤ ‘ਚ ਹੋਏ ਦਰਜ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਿਸਾਈਲਾਂ ਦੇ ਸਾਏ ਹੇਠ ਫਸਿਆ ਪੰਜਾਬੀ

htvteam

ਆਵਾਰਾ ਕੁੱ ਤਿਆਂ ਨੇ ਖਾ ਲਿਆ ਪੂਰੇ ਦਾ ਪੂਰਾ ਬੰ/ਦਾ…..

htvteam

Brain Stroke ਔਰਤਾਂ ਤੇ ਮਰਦਾਂ ਨੂੰ ਸਕਿੰਟਾਂ ਚ ਬਣਾ ਦਿੰਦੀ ਹੈ ਅਪਾਹਿਜ

htvteam

Leave a Comment