Punjabਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਹਾਰੇ by htvteamMarch 10, 20220689 Share0 ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੀ ਐਮ ਚੇਹਰਾ ਸੁਖਬੀਰ ਬਾਦਲ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ਼ ਕੋਲੋਂ ਹਾਰ ਮਿਲੀ ਹੈ।