Htv Punjabi
Punjab Video

ਸੁੱਚੇ ਮੋਤੀ ਦੇ ਚੰਦਰਮੇ ਨੇ ਸੁਨਿਆਰੇ ਨੂੰ ਪਾਇਆ ਵਖ਼ਤ ‘ਚ; ਦੇਖੋ ਵੀਡੀਓ

ਅੱਜ ਇਸ ਬਜ਼ੁਰਗ ਨਾਲ ਹੋਇਆ ਹੈ ਉਸਨੂੰ ਸੋਚ ਸੋਚ ਇਹ ਬੇਹੱਦ ਡਰ ਰਿਹੈ ਤੇ ਪੁਲਿਸ ਤੋਂ ਸੁਰੱਖਿਆ ਦੀ ਅਪੀਲ ਕਰ ਰਿਹੈ | ਇਹ ਤਾਂ ਰੋਜ਼ ਦਰਾਜ਼ ਖੋਲ੍ਹ ਖੋਲ੍ਹ ਰੋਜ਼ਾਨਾ ਪੂਜਾ ਵੀ ਕਰਦਾ | ਪਰ ਇਸਨੂੰ ਕੀ ਪਤਾ ਸੀ ਕਿ ਗਾਹਕ ਬਣ ਆਏ ਨੌਜਵਾਨ ਚਕਮਾ ਦੇ ਇਸਨੂੰ ਪ੍ਰੇਸ਼ਾਨੀ ‘ਚ ਪਾ ਜਾਣਗੇ |
ਮਾਮਲਾ ਅੰਮ੍ਰਿਤਸਰ ਦੇ ਪਾਸ਼ ਇਲਾਕੇ ਗ੍ਰੀਨ ਫੀਲਡ ਦਾ ਹੈ, ਜਿੱਥੇ ਸੁਨਿਆਰੇ ਦੀ ਦੁਕਾਨ ਕਰਨ ਵਾਲੇ ਬਜ਼ੁਰਗ ਰੋਸ਼ਨ ਲਾਲ ਨਾਲ ਅਜਿਹਾ ਕੀ ਕੁੱਝ ਹੋਇਆ ਹੈ ਕਿ ਇਸਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆਚ ਗਿਐ |

Related posts

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੋਹਿਨੂਰ ਹੀਰਾ ਆਵੇਗਾ ਭਾਰਤ ? ਕੌਣ ਸੰਭਾਲੇਗਾ ਹੀਰਾ ?

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਚੇਤਾਵਨੀ! ਹਾਈ ਰੈੱਡ ਅਲਰਟ

htvteam

ਕਿਤੇ ਤੁਹਾਡਾ ਜਵਾਕ ਆਹ ਕੁਝ ਤਾਂ ਨਹੀਂ ਕਰਦਾ ? ਹੱਸਦਾ-ਵੱਸਦਾ ਪਰਿਵਾਰ ਘੇਰਿਆ ਦੁੱਖਾਂ ਨੇ

htvteam

Leave a Comment