Htv Punjabi
Punjab Video

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ (ਅਹਿਮਦਗੜ੍ਹ) ਵੱਲੋਂ ਖੂਨ ਦਾਨ ਕੈਂਪ 6 ਮਾਰਚ ਨੂੰ

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ (ਅਹਿਮਦਗੜ੍ਹ) ਵੱਲੋਂ 15ਵਾਂ ਵਿਸ਼ਾਲ ਖੂਨ ਦਾਨ ਕੈਂਪ 6 MARCH 2022 ਦਿਨ ਐਤਵਾਰ ਨੂੰ ਪੁਰਾਣੀ ਦਾਣਾ ਮੰਡੀ (ਅਹਿਮਦਗੜ੍ਹ) ਵਿਖੇ ਲਗਾਇਆ ਜਾ ਰਿਹਾ ਹੈ। ਸੋਸ਼ਲ ਵੈੱਲਫੇਅਰ ਆਰਗੇ ਨਾਈ ਜ਼ੇਸ਼ਨ (ਅਹਿਮਦਗੜ੍ਹ) ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਵਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ’ਚ ਸਹਾਇਕ ਹੁੰਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ| ਉਨ੍ਹਾਂ ਨੇ ਕਿਹਾ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਰੇਕ ਨਾਗਰਿਕ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਖੂਨਦਾਨ ਸੇਵਾ ਨਾਲ ਕਿਸੇ ਲੋੜਵੰਦ ਦੀ ਜਿੰਦਗੀ ਨੂੰ ਬਚਾਉਣਾ ਇੱਕ ਮਹਾਨ ਸੇਵਾ ਹੈ।

Related posts

ਬਹੂ ਨੂੰ ਬਣਾ ਕੇ ਰੱਖਿਆ ਇੱਕ ਸਾਲ ਤੱਕ ਬੰਧਕ, ਗਰਮ ਸਰੀਏ ਨਾਲ ਦਿੰਦੇ ਸਨ ਸਰੀਰ ‘ਤੇ ਜ਼ਖ਼ਮ

Htv Punjabi

ਜਲੰਧਰ ਸਿਵਲ ਹਸਪਤਾਲ ਵਾਲਿਆਂ ਨੇ ਕਰਤਾ ਨਵਾਂ ਈ ਕਾਂਡ! ਮੌਤ ਦੀ ਵਜ੍ਹਾ ਆਹ ਸੀ ਪਰ ਬੰਦੇ ਦਾ ਬਣਾ ਤਾ ਆਹ !

Htv Punjabi

ਚਿੱਟੇ ਦਿਨ ਥੜ੍ਹੀ ‘ਤੇ ਬੈਠੇ ਮੁੰਡੇ ਨਾਲ ਹੀ ਕਰ ਗਏ ਵੱਡਾ ਕਾਰਾ; ਸ਼ਰਮਸਾਰ ਘਟਨਾ ਹੋਈ ਸੀਸੀਟੀਵੀ ‘ਚ ਰਿਕਾਰਡ

htvteam