Punjabਸੰਗਰੂਰ ਦੀਆਂ ਸਾਰੀਆਂ ਸੀਟਾਂ ‘ਤੇ ਆਪ ਉਮੀਦਵਾਰ ਚੱਲ ਰਹੇ ਅੱਗੇ by htvteamMarch 10, 20220623 Share1 ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਪੰਜ ਵਿਧਾਨ ਸਭਾ ਸੀਟਾਂ ਸੰਗਰੂਰ, ਸੁਨਾਮ, ਲਹਿਰਾ, ਧੂਰੀ ਅਤੇ ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।