ਡਾਕਟਰਾਂ ਨੇ ਕਿਹਾ ਕੀ ਗੁਰਵਿੰਦਰ ਦਾ ਕੈਂਸਰ ਚੌਥੀ ਸਟੇਜ ਉੱਤੇ ਐ ਤੇ ਇਸ ਕੋਲ ਵੱਧ ਤੋਂ ਵੱਧ 2 ਮਹੀਨੇ ਨੇ। ਹੋਰ ਤਾਂ ਹੋਰ ਘਰਦਿਆਂ ਨੇ ਗੁਰਵਿੰਦਰ ਦੀ ਕੀਮੋਥਰੈਪੀ ਦੀ ਤਿਆਰੀ ਵੀ ਕਰ ਲਈ ਸੀ ਜਿਸ ਨੂੰ ਗੁਰਵਿੰਦਰ ਨੇ ਮਨ੍ਹਾਂ ਕਰ ਦਿੱਤਾ। ਪਰ ਗੁਰਵਿੰਦਰ ਲਗਾਤਾਰ ਜਦੋਂ ਵੀ ਅੰਮ੍ਰਿਤਸਰ ਹੁੰਦੀ ਤਾਂ ਗੁਰ ਰਾਮ ਦਾਸ ਜੀ ਦੇ ਦਰਬਾਰ ਸੇਵਾ ਕਰਨ ਜ਼ਰੂਰ ਆਉਂਦੀ ਤੇ ਆਪਣੀ ਸਿਹਤਯਾਬੀ ਉਸ ਵਾਹਿਗੁਰੂ ਤੋਂ ਮੰਗਦੀ। ਬੱਸ ਫੇਰ ਕੀ ਸੀ। ਦੇਖਦੇ ਦੇਖਦੇ ਗੁਰਵਿੰਦਰ ਕਿਵੇਂ ਸਿਹਚਯਾਬ ਹੋਣ ਲੱਗੀ ਇਹ ਦੱਸਦੇ ਹਾਂ ਬਾਅਦ ‘ਚ ਪਹਿਲਾਂ ਸੁਣੋ ਗੁਰਵਿੰਦਰ ਨੇ ਇਲਾਜ ਕਿੱਥੋ ਕਿੱਥੋਂ ਕਰਵਾਇਆ।