Htv Punjabi
Punjab Religion Video

ਸੱਚਖੰਡ ਸ੍ਰੀ ਹਰਿੰਮੰਦਿਰ ਸਾਹਿਬ ‘ਚ ਫੇਰ ਹੋਇਆ ਚਮਤਕਾਰ; ਦੇਖੋ ਵੀਡੀਓ

ਡਾਕਟਰਾਂ ਨੇ ਕਿਹਾ ਕੀ ਗੁਰਵਿੰਦਰ ਦਾ ਕੈਂਸਰ ਚੌਥੀ ਸਟੇਜ ਉੱਤੇ ਐ ਤੇ ਇਸ ਕੋਲ ਵੱਧ ਤੋਂ ਵੱਧ 2 ਮਹੀਨੇ ਨੇ। ਹੋਰ ਤਾਂ ਹੋਰ ਘਰਦਿਆਂ ਨੇ ਗੁਰਵਿੰਦਰ ਦੀ ਕੀਮੋਥਰੈਪੀ ਦੀ ਤਿਆਰੀ ਵੀ ਕਰ ਲਈ ਸੀ ਜਿਸ ਨੂੰ ਗੁਰਵਿੰਦਰ ਨੇ ਮਨ੍ਹਾਂ ਕਰ ਦਿੱਤਾ। ਪਰ ਗੁਰਵਿੰਦਰ ਲਗਾਤਾਰ ਜਦੋਂ ਵੀ ਅੰਮ੍ਰਿਤਸਰ ਹੁੰਦੀ ਤਾਂ ਗੁਰ ਰਾਮ ਦਾਸ ਜੀ ਦੇ ਦਰਬਾਰ ਸੇਵਾ ਕਰਨ ਜ਼ਰੂਰ ਆਉਂਦੀ ਤੇ ਆਪਣੀ ਸਿਹਤਯਾਬੀ ਉਸ ਵਾਹਿਗੁਰੂ ਤੋਂ ਮੰਗਦੀ। ਬੱਸ ਫੇਰ ਕੀ ਸੀ। ਦੇਖਦੇ ਦੇਖਦੇ ਗੁਰਵਿੰਦਰ ਕਿਵੇਂ ਸਿਹਚਯਾਬ ਹੋਣ ਲੱਗੀ ਇਹ ਦੱਸਦੇ ਹਾਂ ਬਾਅਦ ‘ਚ ਪਹਿਲਾਂ ਸੁਣੋ ਗੁਰਵਿੰਦਰ ਨੇ ਇਲਾਜ ਕਿੱਥੋ ਕਿੱਥੋਂ ਕਰਵਾਇਆ।

Related posts

ਆਹ ਦੇਖਲੋ ਝਾੜੂ ਵਾਲਿਆਂ ਦੇ ਵਿਧਾਇਕ ਦੇ ਕੰਮ,ਰੋਡ ਉੱਤੇ ਕੀ ਕਰ ਰਿਹਾ ?

htvteam

ਮੁੰਡੇ ਕਰ ਰਹੇ ਸੀ ਸ਼ਕਤੀਮਾਨ ਦੀ ਰੀਸ

htvteam

ਵਹਿਸ਼ੀ ਨੇ ਪਿਓ ਦੀ ਥਾਂ ਆਪਣੇ ਮਾਸੂਮ ਪੁੱਤ ਦੀ ਹੀ ਦੇ ਦਿੱਤੀ ਬਲੀ

htvteam