ਮਾਝੇ ਦੇ ਜਿਲ੍ਹੇ ਗੁਰਦਾਸਪੁਰ ਦੇ ਪਿੰਡ ਪੱਡੇ ਦੇ ਇਸ ਘਰ ਦੇ ਅੰਦਰ ਦਾ ਸੀਨ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ | ਅੱਧੀ ਰਾਤ ਇਸ ਪਰਿਵਾਰ ਦੇ ਮੈਂਬਰ ਜਦੋਂ ਘੂਕ ਨੀਂਦ ਸੁੱਤੇ ਪਾਏ ਸਨ ਤਾਂ ਇਸ ਘਰ ਦੇ ਅੰਦਰ ਇੱਕ ਅਜਿਹਾ ਹੈਰਾਨ ਕਰਨ ਵਾਲਾ ਕੰਮ ਹੋਇਆ, ਜਿਸਦਾ ਸ਼ੱਕ ਇਹ ਬੀਤੇ ਦਿਨ ਘਰ ‘ਚ ਆਏ ਇੱਕ ਸੱਪਾਂ ਵਾਲੇ ਬਾਬੇ ‘ਤੇ ਕਰ ਰਹੇ ਨੇ | ਅੰਦਰੋਂ ਬੰਦ ਹਨੇਰੇ ਕਮਰੇ ਦਾ ਸੀਨ ਬੇਹੱਦ ਖੌਫਨਾਕ ਸੀ |
previous post