Htv Punjabi
Punjab

500 ਵਲੰਟੀਅਰਜ਼ ਨੇ 7 ਕਿਲੋਮੀਟਰ ਦੇ ਇਲਾਕੇ ‘ਚੋਂ 1500 ਕਿਲੋ ਚਾਈਨਾ ਡੋਰ ਇੱਕ ਦਿਨ ਵਿੱਚ ਇੱਕਠੀ ਕੀਤੀ

ਫਿਰੋਜ਼ਪੁਰ : ਸੂਬੇ ਵਿੱਚ ਆਏ ਦਿਨ ਮੌਤ ਵੰਡ ਰਹੀ ਚਾਈਨਾ ਡੋਰ ਦਾ ਭਰਪੂਰ ਇਸਤੇਮਾਲ ਤੋਂ ਬਾਅਦ ਲੋਕਾਂ ਨੂੰ ਗੱਟੂ ਤੋਂ ਬਚਾਉਣ ਦੇ ਲਈ ਫਿਰੋਜ਼ਪੁਰ ਵਿੱਚ ਵਿਧਾਇਕ ਪਰਮਿੰਦਰ ਪਿੰਕੀ ਦੀ ਪਹਿਲ ‘ਤੇ 500 ਤੋਂ ਜ਼ਿਆਦਾ ਵਾਲੰਟੀਅਰਜ਼ ਅਤੇ ਕਰਮਚਾਰੀਆਂ ਨੇ ਵਿਸ਼ੇਸ਼ ਅਭਿਆਨ ਚਲਾਇਆ l
ਸਿਰਫ 7 ਕਿਲੋਮੀਟਰ ਇਲਾਕੇ ਵਿੱਚ ਗਲੀਆਂ, ਸੜਕਾਂ ਅਤੇ ਦਰੱਖਤਾਂ ਵਿੱਚ ਉਲਝੀ 1500 ਕਿਲੋ ਚਾਈਨਾ ਡੋਰ ਇੱਕਠੀ ਕੀਤੀ ਗਈ l ਹਾਲਾਂਕਿ ਫਿਰੋਜ਼ਪੁਰ ਵਿੱਚ ਹੀ ਵੀਰਵਾਰ ਨੂੰ ਚਾਈਨਾ ਡੋਰ ਨਾਲ 3 ਹਾਦਸੇ ਵੀ ਹੋਏ.ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ l

Related posts

ਐਵੇਂ ਸਰੀਰਕ ਪਾਵਰ ਵਧਾਕੇ ਕਿਤੇ ਤੁਸੀਂ ਜ਼ਿੰਦਗੀ ਨਰਕ ਤਾਂ ਨੀਂ ਬਣਾ ਰਹੇ; ਦੇਖੋ ਵੀਡੀਓ

htvteam

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦਾ ਵਿਵਾਦਿਤ ਵੀਡੀਓ ਨੈੱਟ ‘ਤੇ ਵਾਇਰਲ

htvteam

ਕੰਗਨਾ ਰਣੌਤ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ

htvteam

Leave a Comment