Htv Punjabi
Punjab Video

ਹਕੀਕਤ ਟੀਵੀ ਪੰਜਾਬੀ ਵੱਲੋਂ ਖ਼ਬਰ ਨਸਰ ਹੋਣ ਤੇ ਮੁੰਡਿਆਂ ਨੇ ਭੰਨੇ ਕੈਮਰੇ

ਬੀਤੇ ਦਿਨੀ ਨਕੋਦਰ ਦੇ ਪਿੰਡ ਸ਼ੰਕਰ ਦੇ ਵਿੱਚ ਇੱਕ ਔਰਤ ਵੱਲੋਂ ਗਲੀ ਦੇ ਵਿੱਚ ਖੜ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਾ ਵੇਚਿਆ ਜਾ ਰਿਹਾ ਸੀ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਮੁੰਡਿਆਂ ਨੇ ਆ ਕੇ ਗੁੰਡਾਗਰਦੀ ਕਰਦੇ ਹੋਏ ਲੱਗੇ ਕੈਮਰਿਆਂ ਦੀ ਭੰਨ ਤੋੜ ਕਰ ਦਿੱਤੀ,, ਨੌਜਵਾਨਾਂ ਦੀ ਕੈਮਰੇ ਦੀ ਭਾਂਗ ਤੁੜ ਕਰਦਿਆਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿਵੇਂ ਡਾਂਗਾ ਸੋਟਿਆਂ ਦੇ ਨਾਲ ਆ ਕੇ ਉਸੇ ਗਲੀ ਦੇ ਵਿੱਚ ਲੱਗੇ ਕੈਮਰੇ ਭੰਨੇ ਜਾ ਰਹੇ ਨੇ,,,,,,,

ਖੈਰ ਦੇਖਿਆ ਜਾਵੇ ਤਾਂ ਇਹਨਾਂ ਨਸ਼ਾ ਤਸਕਰਾਂ ਦੇ ਵਿੱਚ ਅਜਿਹੀ ਬਦਮਾਸ਼ੀ ਹੋਰ ਵੀ ਵੱਧਦੀ ਜਾ ਰਹੀ ਹੈ ਕਿ ਜੇਕਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਦਾ ਜਾਂ ਵੀਡੀਓ ਵਾਇਰਲ ਕਰਦਾ ਤਾਂ ਉਹ ਗੁੰਡਾਗਰਦੀ ਕਰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਸ਼ਹਿਰ ਚ ਕੀ ਵਾਪਰ ਗਿਆ, ਸੀਨ ਦੇ ਉੱਡੇ ਹੋ-ਸ਼

htvteam

ਪਿਆਜ਼ ਦੇ ਛਿਲਕਿਆਂ ਵਾਂਗ ਉਧੜੀਆਂ ਫਰਜ਼ੀ ਪੈਨਸ਼ਨ ਘਪਲੇ ਦੀਆਂ ਪਰਤਾਂ, 70 ਹਾਜ਼ਰ ਫ਼ਰਜ਼ੀ, 28 ਹਜ਼ਾਰ ਦੇ ਨਾਂ ਪਤੇ ਗ਼ਲਤ, 12 ਮਰੇ ਹੋਏ ਵੀ ਲੈਂਦੇ ਰਹੇ ਪੈਨਸ਼ਨ

Htv Punjabi

ਕੈਸ਼ੀਅਰ ਦੇ ਕੈਬਿਨ ‘ਚੋਂ ਮਾਇਆ ਹੋਈ ਅਲੋਪ; ਬਿਜਲੀ ਮਹਿਕਮੇ ‘ਚ ਮਚੀ ਤਰਥੱਲੀ

htvteam

Leave a Comment