ਜਲੰਧਰ ਦੇ ਰਾਮਾਮੰਡੀ ਫੇਜ਼ 2 ਏਕਤਾ ਨਗਰ ਚ ਵਾਪਰੀ ਘਟਨਾ
ਲੜਕੀ ਦੇ ਵਿਆਹ ਕਰਵਾਉਣ ਤੋਂ ਮਨਾ ਕਰਨ ਤੇ ਪੈਟਰੋਲ ਪਾ ਕੇ ਲਾਈ ਅੱਗ
ਸਬਜ਼ੀ ਵੇਚਦਾ ਦੀ ਨੌਜਵਾਨ, ਪਰਿਵਾਰ ਖਰੀਦਦਾ ਸੀ ਸਬਜ਼ੀ
ਜ਼ਖਮੀ ਹਾਲਤ ਚ ਲੜਕੀ ਹਸਪਤਾਲ ਦਾਖਲ
ਪੁਲਿਸ ਵੱਲੋਂ ਘਟਨਾ ਦੀ ਸੂਚਨਾ ਮਿਲਦੇ ਜਾਂਚ ਕੀਤੀ ਸ਼ੁਰੂ
ਜਲੰਧਰ ਦੇ ਰਾਮਾ ਮੰਡੀ ਫੇਜ਼ ਟੂ ਵੇਖਤਾ ਨਗਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਘਰ ਦੇ ਵਿੱਚ ਅੱਗ ਲਾ ਦਿੱਤੀ ਦਾਦੀ ਹੈ ਕਿ ਅਕਸਰ ਹੀ ਗਲੀ ਦੇ ਵਿੱਚ ਸਬਜ਼ੀ ਵੇਚਣ ਆਉਂਦੇ ਨੌਜਵਾਨ ਮੁੰਡੇ ਨੂੰ ਇੱਕ ਕੁੜੀ ਦੇ ਨਾਲ ਪਿਆਰ ਪੈ ਗਿਆ। ਜਿਸਦਾ ਚਲਦੇ ਉਸ ਨੇ ਕੁੜੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤੇ ਕੁੜੀ ਨੇ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਤਹਿਸ ਵਿਚਾਲੇ ਨੌਜਵਾਨ ਨੇ ਘਰ ਚ ਅੱਗ ਲਗਾ ਦਿੱਤੀ। ਇਸ ਦੌਰਾਨ ਲੜਕੀ ਜਖਮੀ ਹੋ ਗਈ ਤੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
