Htv Punjabi
Punjab

ਹਲਕਾ ਮਾਨਸਾ ‘ਚ ਸਿੱਧੂ ਮੂਸੇਵਾਲਾ ਵੱਡੇ ਫ਼ਰਕ ਨਾਲ ਹਾਰਿਆ

ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੈ ਸਿੰਗਲਾ ਨੇ 62723 ਦੇ ਵੱਡੇ ਫ਼ਰਕ ਨਾਲ ਹਰਾਇਆ। ਵਿਧਾਨ ਸਭਾ ਹਲਕਾ ਮਾਨਸਾ ਤੋਂ ‘ਆਪ’ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਕਾਂਗਰਸ ਉਮੀਦਵਾਰ ਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਵੱਡੇ ਫਰਕ ਨਾਲ ਹਰਾਇਆ |
ਸਾਰੇ ਰਾਊਂਡ ਗਿਣਨ ਤੋਂ ਬਾਅਦ ਜੇਤੂ ਉਮੀਦਵਾਰ ਡਾ ਵਿਜੈ ਸਿੰਗਲਾ ਨੂੰ 99200 ਵੋਟਾਂ ਹਾਸਲ ਹੋਈਆਂ, ਜਦੋਂ ਕਿ ਸਿੱਧੂ ਮੂਸੇਵਾਲਾ ਨੂੰ 36477 ਵੋਟਾਂ ਹੀ ਮਿਲ ਸਕੀਆਂ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਅਰੌੜਾ ਨੂੰ 26991 ਵੋਟਾਂ ਮਿਲੀਆਂ |

Related posts

ਧਾਕੜ ਪੁਲਿਸ ਅਫ਼ਸਰ ਨੇ ਦੇਖੋ ਆਹ ਕੀ ਕਰਤਾ ?

htvteam

ਨਵੇਂ ਸਾਲ ਤੇ ਪੈਂਦੇ ਮੀਂਹ ਚ ਦਰਬਾਰ ਸਾਹਿਬ ‘ਚ ਸੰਗਤਾਂ ਦਾ ਹੜ੍ਹ

htvteam

ਇਸ ਪਿੰਡ ‘ਚ ਵਾਪਰਿਆ ਵੱਡਾ ਕਾਂਡ ! ਪੈ ਗਿਆ ਪਰਿਵਾਰ ‘ਚ ਚੀਖ-ਚਿਹਾੜਾ, ਸਾਰੇ ਕਹਿੰਦੇ ਜਨਾਨੀ ਇੰਨਾ ਵੱਡਾ ਕਾਂਡ ਕਿਵੇਂ ਕਰ ਸਕਦੀ ਐ ?

Htv Punjabi