Htv Punjabi
Punjab Video

ਹਲਵਾਰਾ ਤੋਂ ਦਿੱਲੀ ਦਾ ਸਫ਼ਰ ਸਿਰਫ 1 ਘੰਟੇ ਦਾ ਰਿਹਾ

ਹੁਣ ਸਭ ਦੀਆਂ ਇੰਤਜ਼ਾਰ ਦੀਆਂ ਘੜੀਆਂ ਖ਼ਤਮ
15 ਮਈ ਤੋਂ ਦਿੱਲੀ ਹਲਵਾਰਾ ਵਿਚਾਲੇ ਉਡੇਗੀ ਪਹਿਲੀ ਫਲਾਈਟ
ਏਅਰ ਇੰਡੀਆ ਨੇ ਖੋਲ੍ਹੀ ਬੁਕਿੰਗ ਵਿੰਡੋ
ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ 15 ਮਈ ਨੂੰ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਮੰਤਰੀਆਂ ਨੇ ਹਰੀ ਝੰਡੀ ਦੇ ਕੇ ਉਦਘਾਟਨ ਕੀਤਾ ਸੀ ਜਿਸ ਨੂੰ ਲੈ ਕੇ ਸਾਡੇ ਸਮਾਂ ਦਾਤਾ ਲੁਧਿਆਣਾ ਤੋਂ ਸੁਰਿੰਦਰ ਸੋਨੀ ਨੇ ਹਲਵਾਰਾ ਏਅਰਪੋਰਟ ਤੇ ਪਹੁੰਚ ਲੋਕਾਂ ਅਤੇ ਕਾਰੋਬਾਰੀਆਂ ਨਾਲ ਖਾਸ ਗੱਲਬਾਤ ਕੀਤੀ, ਤਾਂ ਇੱਥੇ ਇਹ ਵੀ ਦੱਸ ਦਈਏ ਕਿ ਸਭ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਸਭ ਤੋਂ ਪਹਿਲੀ ਟਿਕਟ ਆਪਣੀ ਬੁੱਕ ਕਰਵਾਈ ਅਤੇ 15 ਮਈ ਤੋਂ ਇਹ ਫਲੈਟਾਂ ਸ਼ੁਰੂ ਹੋਣਗੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਪਿਉ-ਪੁੱਤ ਦਾ ਨਸ਼ੇੜੀਆਂ ਨੇ ਕੀ ਹਾਲ ਕਰਤਾ

htvteam

ਮਸ਼ਹੂਰ ਗਾਇਕਾ ਦੀ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਫੋਟੋ ਦਾ ਹੋਸ਼ ਉੱਡਾਊ ਸੱਚ! ਗਾਇਕਾ ਕਹਿੰਦੀ ਸਭ ਬਕਵਾਸ ਐ 

Htv Punjabi

ਸੁਖਬੀਰ ਸਿੰਘ ਬਾਦਲ ਤੇ ਕੀ ਆਇਆ ਫੈਸਲਾ ?

htvteam

Leave a Comment